ਪ੍ਰਧਾਨ ਮੰਤਰੀ ਦਫਤਰ
ਲੋਕ ਸਭਾ ਦੇ ਸਪੀਕਰ ਦਾ ਲੇਖ ਇਹ ਉਜਾਗਰ ਕਰਦਾ ਹੈ ਕਿ ਕਿਵੇਂ ਸੰਸਦ ਨੇ “ਲੋਕਤੰਤਰ ਦੇ ਸੰਗੀਤ” ("symphony of democracy") ਦੀ ਰਚਨਾ ਕੀਤੀ ਹੈ: ਪ੍ਰਧਾਨ ਮੰਤਰੀ
Posted On:
02 SEP 2023 7:31PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕ ਸਭਾ ਦੇ ਸਪੀਕਰ ਦੇ ਇੱਕ ਲੇਖ ਦੀ ਸ਼ਲਾਘਾ ਕੀਤੀ ਹੈ, ਜਿਸ ਵਿੱਚ ਸ਼੍ਰੀ ਓਮ ਬਿਰਲਾ ਨੇ ਸੰਸਦ ਅਤੇ ਲੋਕਤੰਤਰ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ।
ਐਕਸ (X) ‘ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ;
“ਲੋਕ ਸਭਾ ਸਪੀਕਰ, ਸ਼੍ਰੀ ਓਮ ਬਿਰਲਾ (@ombirlakota) ਜੀ ਦਾ ਇੱਕ ਗਿਆਨਵਰਧਕ ਕਾਲਮ। ਉਨ੍ਹਾਂ ਨੇ ਉਜਾਗਰ ਕੀਤਾ ਹੈ ਕਿ ਕਿਵੇਂ ਸੰਸਦ ਨੇ ਸਭ ਤਰ੍ਹਾਂ ਦੇ ਵਿਚਾਰਾਂ ਨੂੰ ਇੱਕ ਸਮਾਨ ਸਨਮਾਨ ਦੇ ਨਾਲ ਸਵੀਕਾਰ ਕਰਦੇ ਹੋਏ ਸੰਵਿਧਾਨਿਕ ਕਦਰਾਂ-ਕੀਮਤਾਂ, ਰਾਸ਼ਟਰੀ ਹਿਤ ਅਤੇ ਸਾਂਝੇ ਕਲਿਆਣ ਦੇ ਪੱਖ ਵਿੱਖ ਖੜ੍ਹੇ ਹੋ ਕੇ “ਲੋਕਤੰਤਰ ਦੇ ਸੰਗੀਤ” ("symphony of democracy") ਦੀ ਰਚਨਾ ਕੀਤੀ ਹੈ।”
https://indianexpress.com/article/opinion/columns/lok-sabha-speaker-om-birla
******
ਡੀਐੱਸ/ਐੱਸਟੀ
(Release ID: 1954466)
ਵਿਜ਼ੀਟਰ ਕਾਊਂਟਰ : 175
Read this release in:
Marathi
,
English
,
Urdu
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam