ਪ੍ਰਧਾਨ ਮੰਤਰੀ ਦਫਤਰ

ਭਾਰਤ ਦੀ ਅਰਥਵਿਵਸਥਾ ਇਸ ਚੁਣੌਤੀਪੂਰਨ ਸਮੇਂ ਵਿੱਚ ਆਸ਼ਾ ਦੀ ਕਿਰਨ ਬਣ ਕੇ ਚਮਕ ਰਹੀ ਹੈ: ਪ੍ਰਧਾਨ ਮੰਤਰੀ

Posted On: 19 AUG 2023 6:42PM by PIB Chandigarh

ਭਾਰਤ ਲਈ ਆਸ਼ਾਵਾਦ ਦੇ ਕਾਰਨਾਂ ਦੇ ਬਾਰੇ ਮਨੀਕੰਟਰੋਲ ਵੈੱਬਸਾਈਟ 'ਤੇ ਪ੍ਰਕਾਸ਼ਿਤ ਲੇਖਾਂ ਅਤੇ ਇਨਫੋਗ੍ਰਾਫਿਕਸ ਦੇ ਸੰਗ੍ਰਹਿ 'ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਅਰਥਵਿਵਸਥਾ ਦੇ ਮਜ਼ਬੂਤ ਵਾਧੇ ਅਤੇ ਮਜ਼ਬੂਤੀ ਦੀ ਭਾਵਨਾ ਦੀ ਪੁਸ਼ਟੀ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ 'ਤੇ ਲਿਖਿਆ:

 

 “ਭਾਰਤ ਦੀ ਅਰਥਵਿਵਸਥਾ ਇਸ ਚੁਣੌਤੀਪੂਰਨ ਸਮਿਆਂ ਵਿੱਚ ਆਸ਼ਾ ਦੀ ਕਿਰਨ ਬਣ ਕੇ ਚਮਕ ਰਹੀ ਹੈ। ਮਜ਼ਬੂਤ ਵਾਧੇ ਅਤੇ ਮਜ਼ਬੂਤੀ ਦੀ ਭਾਵਨਾ ਦੇ ਨਾਲ, ਭਵਿੱਖ ਆਸ਼ਾਜਨਕ ਲਗ ਰਿਹਾ ਹੈ। ਆਓ ਅਸੀਂ ਇਸ ਗਤੀ ਨੂੰ ਬਣਾਏ ਰੱਖੀਏ ਅਤੇ 140 ਕਰੋੜ ਭਾਰਤੀਆਂ ਦੀ ਖੁਸ਼ਹਾਲੀ ਸੁਨਿਸ਼ਚਿਤ ਕਰੀਏ!”

 

*********

ਡੀਐੱਸ



(Release ID: 1950642) Visitor Counter : 91