ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਸ਼ਾੜ੍ਹੀ ਏਕਾਦਸ਼ੀ ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
29 JUN 2023 9:55AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਸ਼ਾੜ੍ਹੀ ਏਕਾਦਸ਼ੀ ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਸਾਰਿਆਂ ਨੂੰ ਆਸ਼ਾੜ੍ਹੀ ਏਕਾਦਸ਼ੀ ਦੀਆਂ ਸ਼ੁਭਕਾਮਨਾਵਾਂ। ਇਹ ਪਵਿੱਤਰ ਦਿਨ ਸਾਨੂੰ ਵਾਰਕਰੀ ਪਰੰਪਰਾ ਦੇ ਅਨੁਰੂਪ ਭਗਤੀ, ਨਿਮਰਤਾ ਅਤੇ ਕਰੁਣਾ ਦੇ ਗੁਣਾਂ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕਰੇ। ਭਗਵਾਨ ਵਿੱਠਲ ਦੇ ਅਸ਼ੀਰਵਾਦ ਨਾਲ , ਅਸੀਂ ਹਮੇਸ਼ਾ ਇੱਕ ਸੁਖੀ, ਸ਼ਾਂਤੀਪੂਰਨ ਅਤੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਦੇ ਲਈ ਮਿਲ ਕੇ ਕੰਮ ਕਰੀਏ।”
***
ਡੀਐੱਸ/ਐੱਸਟੀ
(Release ID: 1936395)
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam