ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਥ ਯਾਤਰਾ ਦੇ ਅਵਸਰ ‘ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ
प्रविष्टि तिथि:
20 JUN 2023 8:59AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਥ ਯਾਤਰਾ ਦੇ ਅਵਸਰ ‘ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਹਨ।
ਸ਼੍ਰੀ ਮੋਦੀ ਨੇ ਭਾਰਤੀ ਸੰਸਕ੍ਰਿਤੀ ਵਿੱਚ ਰਥ ਯਾਤਰਾ ਦੇ ਮਹੱਤਵ ‘ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
‘‘ਰਥ ਯਾਤਰਾ ਦੀਆਂ ਸਾਰਿਆਂ ਨੂੰ ਵਧਾਈਆਂ। ਜਿਹਾ ਕਿ ਅਸੀਂ ਇਸ ਪਵਿੱਤਰ ਅਵਸਰ ਦਾ ਉਤਸਵ ਮਨਾ ਰਹੇ ਹਾਂ, ਭਗਵਾਨ ਜਗਨਨਾਥ ਦੀ ਦਿੱਬ ਯਾਤਰਾ ਸਾਡੇ ਜੀਵਨ ਨੂੰ ਸਿਹਤ, ਖੁਸ਼ੀ ਅਤੇ ਅਧਿਆਤਮਕ ਸਮ੍ਰਿੱਧੀ ਨਾਲ ਭਰ ਦੇਵੇ।’’
******
ਡੀਐੱਸ/ਐੱਸਟੀ
(रिलीज़ आईडी: 1933592)
आगंतुक पटल : 148
इस विज्ञप्ति को इन भाषाओं में पढ़ें:
Gujarati
,
English
,
Urdu
,
Marathi
,
हिन्दी
,
Manipuri
,
Bengali
,
Assamese
,
Odia
,
Tamil
,
Telugu
,
Kannada
,
Malayalam