ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਜਪਾਨ ਦੇ ਰਾਜਦੂਤ ਸ਼੍ਰੀ ਹਿਰੋਸ਼ੀ ਸੁਜ਼ੁਕੀ ਦੀ ਭਾਰਤੀ ਵਿਅੰਜਨਾਂ ਨੂੰ ਦਿਖਾਉਣ ਵਾਲੀ ਇੱਕ ਵੀਡੀਓ ਸਾਂਝੀ ਕੀਤੀ
प्रविष्टि तिथि:
11 JUN 2023 11:31AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਜਪਾਨ ਦੇ ਰਾਜਦੂਤ ਸ਼੍ਰੀ ਹਿਰੋਸ਼ੀ ਸੁਜ਼ੁਕੀ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵਿੱਚ ਉਹ ਆਪਣੀ ਪਤਨੀ ਦੇ ਨਾਲ ਭਾਰਤੀ ਵਿਅੰਜਨਾਂ ਦਾ ਲੁਤਫ਼ ਉਠਾਉਂਦੇ ਹੋਏ ਦੇਖੇ ਜਾ ਸਕਦੇ ਹਨ।
ਭਾਰਤ ਵਿੱਚ ਜਪਾਨ ਦੇ ਰਾਜਦੂਤ ਸ਼੍ਰੀ ਹਿਰੋਸ਼ੀ ਸੁਜ਼ੁਕੀ ਦੇ ਇੱਕ ਟਵੀਟ ਨੂੰ ਸ਼ੇਅਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਇਹ ਇੱਕ ਐਸੀ ਪ੍ਰਤੀਯੋਗਿਤਾ ਹੈ ਜਿਸ ਨੂੰ ਤੁਸੀਂ ਹਾਰਨ ’ਤੇ ਬੁਰਾ ਨਹੀਂ ਮੰਨ ਸਕਦੇ, ਸ਼੍ਰੀਮਾਨ ਰਾਜਦੂਤ। ਤੁਹਾਨੂੰ ਭਾਰਤ ਦੀ ਪਾਕ ਕਲਾ ਸਬੰਧੀ ਵਿਵਿਧਤਾ ਦਾ ਆਨੰਦ ਲੈਂਦੇ ਹੋਏ ਅਤੇ ਇਸ ਨੂੰ ਇਤਨੇ ਨਵੇਂ ਤਰੀਕੇ ਨਾਲ ਪੇਸ਼ ਕਰਦੇ ਹੋਏ ਦੇਖ ਕੇ ਚੰਗਾ ਲਗਿਆ। ਅੱਗੇ ਵੀ ਅਜਿਹੀਆਂ ਵੀਡੀਓਜ਼ ਆਉਂਦੀਆਂ ਰਹਿਣ!”
* * * * * *
ਡੀਐੱਸ/ਟੀਐੱਸ
(रिलीज़ आईडी: 1932899)
आगंतुक पटल : 166
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam