ਪ੍ਰਧਾਨ ਮੰਤਰੀ ਦਫਤਰ
ਆਪਣੇ ਅਨੂਠੇ ਸੱਭਿਆਚਾਰਾਂ ਅਤੇ ਊਰਜਾਵਾਨ ਲੋਕਾਂ ਦੇ ਨਾਲ ਸਾਡਾ ਉੱਤਰ-ਪੂਰਬ ਖੇਤਰ ਪ੍ਰਗਤੀ ਦੀ ਬੇਮਿਸਾਲ ਗਤੀ ਦਾ ਸਾਕਸ਼ੀ ਬਣ ਰਿਹਾ ਹੈ : ਪ੍ਰਧਾਨ ਮੰਤਰੀ
प्रविष्टि तिथि:
13 JUN 2023 10:38AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰ-ਪੂਰਬ ਖੇਤਰ ਵਿੱਚ ਕਨੈਕਟੀਵਿਟੀ ਵਧਾਉਣ ਦੇ ਲਈ ਬੁਨਿਆਦੀ ਵਿਕਾਸ ਸਹਿਤ ਵਿਭਿੰਨ ਵਿਕਾਸ ਪਹਿਲਾਂ ਦੇ ਬਾਰੇ ਵਿੱਚ ਲੇਖ, ਗ੍ਰਾਫਿਕਸ, ਵੀਡੀਓ ਅਤੇ ਜਾਣਕਾਰੀ ਸਾਂਝਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
‘‘ਸਾਡਾ ਉੱਤਰ-ਪੂਰਬ ਖੇਤਰ, ਆਪਣੇ ਅਨੂਠੇ ਸੱਭਿਆਚਾਰਾਂ ਅਤੇ ਊਰਜਾਵਾਨ ਲੋਕਾਂ ਦੇ ਨਾਲ, ਪ੍ਰਗਤੀ ਦੀ ਇੱਕ ਬੇਮਿਸਾਲ ਗਤੀ ਦਾ ਸਾਕਸ਼ੀ ਬਣ ਰਿਹਾ ਹੈ। ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਲੈ ਕੇ ਬਿਹਤਰ ਕਨੈਕਟੀਵਿਟੀ ਤੱਕ, ਅਸੀਂ ਇਸ ਖੇਤਰ ਨੂੰ ਅਪਾਰ ਸੰਵਾਭਨਾਵਾਂ ਲਈ ਖੋਲ੍ਹ ਰਹੇ ਹਾਂ।
#9YearsOfNorthEastProsperity”
*****
ਡੀਐੱਸ/ਐੱਸਟੀ
(रिलीज़ आईडी: 1931979)
आगंतुक पटल : 171
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Nepali
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam