ਪ੍ਰਧਾਨ ਮੰਤਰੀ ਦਫਤਰ

ਐੱਨਡੀਏ ਸਰਕਾਰ ਦੀ ਹਰ ਪਹਿਲ ਨਾਰੀ ਸ਼ਕਤੀ ਦੀ ਅਸੀਮ ਸਮਰੱਥਾ ਵਿੱਚ ਸਾਡਾ ਵਿਸ਼ਵਾਸ ਦਰਸਾਉਂਦੀ ਹੈ: ਪ੍ਰਧਾਨ ਮੰਤਰੀ

Posted On: 06 JUN 2023 12:29PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 9 ਵਰ੍ਹਿਆਂ ਵਿੱਚ ਮਹਿਲਾ ਸਸ਼ਕਤੀਕਰਣ ਦੇ ਲਈ ਕੀਤੇ ਗਏ ਉਪਾਵਾਂ ਦੇ ਵਿੱਸ਼ੇ ਵਿੱਚ ਲੇਖ, ਗ੍ਰਾਫਿਕਸ, ਵੀਡੀਓ ਅਤੇ ਸੂਚਨਾਵਾਂ ਸ਼ਾਂਝੀਆਂ ਕੀਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਐੱਨਡੀਏ ਸਰਕਾਰ ਦੀ ਹਰ ਪਹਿਲ ਨਾਰੀ ਸ਼ਕਤੀ ਦੀ ਅਸੀਮ ਸਮਰੱਥਾ ਵਿੱਚ ਸਾਡਾ ਵਿਸ਼ਵਾਸ ਦਰਸਾਉਂਦੀ ਹੈ। ਉਨ੍ਹਾਂ ਦੇ ਸੁਪਨੇ ਹੀ ਇੱਕ ਮਜ਼ਬੂਤ, ਸਮਾਵੇਸ਼ੀ ਅਤੇ ਉੱਜਵਲ ਭਾਰਤ ਦਾ ਨਿਰਮਾਣ ਕਰ ਰਹੇ ਹਨ। #9YearsOfWomenLedDevelopment ‘ਤੇ ਉਪਲਬਧ ਰੋਚਕ ਜਾਣਕਾਰੀ ਨਮੋ ਐਪ ‘ਤੇ ਦੇਖੋ।”

***

 ਡੀਐੱਸ/ਐੱਸਕੇਐੱਸ



(Release ID: 1930225) Visitor Counter : 97