ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੋਆ ਰਾਜ ਸਥਪਨਾ ਦਿਵਸ ’ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 30 MAY 2023 11:31AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੋਆ ਦੇ ਸਥਾਪਨਾ ਦਿਵਸ ਦੇ ਅਵਸਰ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

“ਗੋਆ ਰਾਜ ਦਿਵਸ ’ਤੇ ਸ਼ੁਭਕਾਮਨਾਵਾਂ! ਗੋਆ,ਸ਼ਾਂਤੀ ਅਤੇ ਜੀਵੰਤਤਾ ਦਾ ਅਨੂਠਾ ਮਿਸ਼ਰਣ, ਜੋ ਸਾਡੀ ਅਭਿਨਵ ਸੰਸਕ੍ਰਿਤੀ ਅਤੇ ਸਾਡੀ ਚਿਰਸਥਾਈ ਭਾਵਨਾ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ। ਮੈਂ ਗੋਆ ਵਾਸੀਆਂ ਦੇ ਕਲਿਆਣ ਅਤੇ ਸਮ੍ਰਿੱਧੀ ਦੇ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਆਸ਼ਾ ਕਰਦਾ ਹਾਂ ਕਿ ਗੋਆ ਵਾਸੀ ਭਾਰਤ ਦੇ ਵਿਕਾਸ ਪਥ ਨੂੰ ਲਗਾਤਾਰ ਮਜ਼ਬੂਤ ਕਰਦੇ ਰਹਿਣਗੇ।”

 

 

 

 

*****

 

ਡੀਐੱਸ/ਟੀਐੱਸ



(Release ID: 1928369) Visitor Counter : 84