ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬੀਐੱਸਐੱਫ (BSF) ਵਿੱਚ ਬੁਨਿਆਦੀ ਢਾਂਚੇ ਦੇ ਅੱਪਗ੍ਰੇਡੇਸ਼ਨ ਦੀ ਸ਼ਲਾਘਾ ਕੀਤੀ

Posted On: 09 MAY 2023 10:02PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਟਵੀਟ ਕੀਤਾ ਹੈ ਕਿ ਬੀਐੱਸਐੱਫ ਨੇ ਚਾਰ ਸੰਯੁਕਤ ਚੌਂਕੀਆਂ ਦੇ ਉਦਘਾਟਨ ਦੇ ਨਾਲ ਹੀ ਆਪਣੀ ਕਿਲੇਬੰਦੀ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਦੋ ਆਵਾਸੀ ਪਰਿਸਰਾਂ ਅਤੇ ਅਧਿਕਾਰੀਆਂ ਦੀ ਇੱਕ ਮੈੱਸ ਦਾ ਉਦਘਾਟਨ ਵੀ 108.3 ਕਰੋੜ ਰੁਪਏ ਦੀ ਲਾਗਤ ਵਾਲੇ ਹੋਰ ਪ੍ਰੋਜੈਕਟਾਂ ਦੇ ਨਾਲ ਕੀਤਾ ਗਿਆ।

 

ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟਵੀਟ ਕੀਤਾ:

 

 ‘‘ਅਸੀਂ ਆਪਣੀ ਸਰਹੱਦੀ ਸੁਰੱਖਿਆ ਨੂੰ ਵਧਾਵਾਂਗੇ ਅਤੇ ਬੀਐੱਸਐੱਫ ਦੇ ਵੀਰ ਕਰਮੀਆਂ ਦੇ ਲਈ ਜੀਵਨ-ਗੁਣਵੱਤਾ ਵਿੱਚ ਵੀ ਸੁਧਾਰ ਲਿਆਵਾਂਗੇ। ’’

 

 **********

ਡੀਐੱਸ(Release ID: 1923216) Visitor Counter : 80