ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੁਖੋਈ 30 ਐੱਮਕੇਆਈ ਲੜਾਕੂ ਜਹਾਜ਼ ਵਿੱਚ ਰਾਸ਼ਟਰਪਤੀ ਦੇ ਉਡਾਨ ਭਰਨ ਦੀ ਸਰਾਹਨਾ ਕੀਤੀ
प्रविष्टि तिथि:
09 APR 2023 7:11PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਤੇਜ਼ਪੁਰ ਵਾਯੂ ਸੈਨਾ ਸਟੇਸ਼ਨ ਤੋਂ ਸੁਖੋਈ 30 ਐੱਮਕੇਆਈ ਲੜਾਕੂ ਜਹਾਜ਼ ਵਿੱਚ ਇਤਿਹਾਸਿਕ ਉਡਾਨ ਭਰਨ ’ਤੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੀ ਸਰਾਹਨਾ ਕੀਤੀ ਹੈ।
ਭਾਰਤ ਦੇ ਰਾਸ਼ਟਰਪਤੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ :
“ਇਸ ਨੇ ਹਰੇਕ ਭਾਰਤੀ ਨੂੰ ਪ੍ਰੇਰਿਤ ਕੀਤਾ ਹੈ! ਰਾਸ਼ਟਰਪਤੀ ਜੀ ਨੇ ਬਾਰ-ਬਾਰ ਅਸਾਧਾਰਣ ਅਗਵਾਈ ਦਾ ਪਰਿਚੈ ਦਿੱਤਾ ਹੈ।”
************
ਡੀਐੱਸ/ਐੱਸਐੱਚ
(रिलीज़ आईडी: 1915342)
आगंतुक पटल : 165
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam