ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗੁੱਡ ਫ੍ਰਾਈਡੇ ‘ਤੇ ਈਸਾ ਮਸੀਹ ਦੇ ਬਲੀਦਾਨ ਦੀ ਭਾਵਨਾ ਨੂੰ ਯਾਦ ਕੀਤਾਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁੱਡ ਫ੍ਰਾਈਡੇ ਦੇ ਅਵਸਰ ‘ਤੇ ਈਸਾ ਮਸੀਹ ਦੇ ਬਲੀਦਾਨ ਦੀ ਭਾਵਨਾ ਨੂੰ ਯਾਦ ਕੀਤਾ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ; “ਅੱਜ ਗੁੱਡ ਫ੍ਰਾਈਡੇ ‘ਤੇ, ਅਸੀਂ ਉਸ ਬਲੀਦਾਨ ਦੀ ਭਾਵਨਾ ਨੂੰ ਯਾਦ ਕਰਦੇ ਹਾਂ, ਜੋ ਪ੍ਰਭੂ ਮਸੀਹ ਦੇ ਕੋਲ ਸੀ। ਉਨ੍ਹਾਂ ਨੇ ਦਰਦ ਅਤੇ ਪੀੜਾ ਨੂੰ ਸਹਿਣ ਕੀਤਾ, ਲੇਕਿਨ ਉਹ ਸੇਵਾ ਅਤੇ ਕਰੁਣਾ ਦੇ ਆਪਣੇ ਆਦਰਸ਼ਾਂ ਤੋਂ ਕਦੇ ਵਿਚਲਿਤ ਨਹੀਂ ਹੋਏ। ਉਮੀਦ ਹੈ ਕਿ ਪ੍ਰਭੂ ਮਸੀਹ ਦੇ ਵਿਚਾਰ ਲੋਕਾਂ ਨੂੰ ਪ੍ਰੇਰਣਾ ਦਿੰਦੇ ਰਹਿਣ।” https://twitter.com/narendramodi/status/1644182877595385856 *** ਡੀਐੱਸ/ਟੀਐੱਸ
प्रविष्टि तिथि:
07 APR 2023 11:05AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁੱਡ ਫ੍ਰਾਈਡੇ ਦੇ ਅਵਸਰ ‘ਤੇ ਈਸਾ ਮਸੀਹ ਦੇ ਬਲੀਦਾਨ ਦੀ ਭਾਵਨਾ ਨੂੰ ਯਾਦ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਅੱਜ ਗੁੱਡ ਫ੍ਰਾਈਡੇ ‘ਤੇ, ਅਸੀਂ ਉਸ ਬਲੀਦਾਨ ਦੀ ਭਾਵਨਾ ਨੂੰ ਯਾਦ ਕਰਦੇ ਹਾਂ, ਜੋ ਪ੍ਰਭੂ ਮਸੀਹ ਦੇ ਕੋਲ ਸੀ। ਉਨ੍ਹਾਂ ਨੇ ਦਰਦ ਅਤੇ ਪੀੜਾ ਨੂੰ ਸਹਿਣ ਕੀਤਾ, ਲੇਕਿਨ ਉਹ ਸੇਵਾ ਅਤੇ ਕਰੁਣਾ ਦੇ ਆਪਣੇ ਆਦਰਸ਼ਾਂ ਤੋਂ ਕਦੇ ਵਿਚਲਿਤ ਨਹੀਂ ਹੋਏ। ਉਮੀਦ ਹੈ ਕਿ ਪ੍ਰਭੂ ਮਸੀਹ ਦੇ ਵਿਚਾਰ ਲੋਕਾਂ ਨੂੰ ਪ੍ਰੇਰਣਾ ਦਿੰਦੇ ਰਹਿਣ।”
***
ਡੀਐੱਸ/ਟੀਐੱਸ
(रिलीज़ आईडी: 1915179)
आगंतुक पटल : 170
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam