ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੀ ਏਮਸ ਮੰਗਲਾਗਿਰੀ ਦੀ ਉਪਲਬਧੀ ਦੀ ਪ੍ਰਸ਼ੰਸਾ ਕੀਤੀ

Posted On: 05 APR 2023 11:13AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਂਧਰ ਪ੍ਰਦੇਸ਼ ਦੇ ਏਮਸ ਮੰਗਲਾਗਿਰੀ ਦੁਆਰਾ 10 ਲੱਖ ਬਾਹਰੀ ਰੋਗੀ ਸਲਾਹ-ਮਸ਼ਵਰੇ ਦੇ ਅੰਕੜੇ ਨੂੰ ਪਾਰ ਕਰਨ ਦੀ ਉਪਲਬਧੀ ਦੀ ਪ੍ਰਸ਼ੰਸਾ ਕੀਤੀ ਹੈ। ਸ਼੍ਰੀ ਮੋਦੀ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੇ ਹਾਲ ਹੀ ਵਿੱਚ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਇਸ ਮੁੱਦੇ ’ਤੇ ਚਰਚਾ ਕੀਤੀ ਸੀ। ਇਸ ਚਰਚਾ ਵਿੱਚ ਇੱਕ ਡਾਕਟਰ ਅਤੇ ਟੈਲੀ-ਕਨਸਲਟੇਸ਼ਨਸ ਤੋਂ ਲਾਭ ਲੈਣ ਵਾਲੇ ਇੱਕ ਵਿਅਕਤੀ ਦੇ ਨਾਲ ਗੱਲਬਾਤ ਸ਼ਾਮਲ ਸੀ।

10 ਲੱਖ ਬਾਹਰੀ ਰੋਗੀ ਮਸ਼ਵਰੇ ਬਾਰੇ ਆਂਧਰ ਪ੍ਰਦੇਸ਼ ਦੇ ਏਮਸ ਮੰਗਲਾਗਿਰੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਇਸ ਸੰਸਥਾਨ ਦੁਆਰਾ ਇੱਕ ਚੰਗੀ ਉਪਲਬਧੀ। ਹਾਲ ਹੀ ਵਿੱਚ #MannKiBaat ਪ੍ਰੋਗਰਾਮ ਵਿੱਚ ਮੈਂ ਇਸ ਮੁੱਦੇ ’ਤੇ ਚਰਚਾ ਕੀਤੀ ਸੀ ਜਿਸ ਵਿੱਚ ਇੱਕ ਡਾਕਟਰ ਅਤੇ ਟੈਲੀ-ਕਨਸਲਟੇਸ਼ਨਸ ਤੋਂ ਲਾਭ ਲੈਣ ਵਾਲੇ ਇੱਕ ਵਿਅਕਤੀ ਦੇ ਨਾਲ ਗੱਲਬਾਤ ਸ਼ਾਮਲ ਸੀ।”

 

*****

ਡੀਐੱਸ/ਐੱਸਟੀ


(Release ID: 1913955) Visitor Counter : 95