ਪ੍ਰਧਾਨ ਮੰਤਰੀ ਦਫਤਰ
ਜੰਮੂ ਅਤੇ ਕਸ਼ਮੀਰ ਸੁੰਦਰ ਹੈ ਅਤੇ ਟਿਊਲਿਪ ਸੀਜ਼ਨ ਵਿੱਚ ਤਾਂ ਹੋਰ ਵੀ ਜ਼ਿਆਦਾ ਖੂਬਸੂਰਤ ਹੈ: ਪ੍ਰਧਾਨ ਮੰਤਰੀ
Posted On:
03 APR 2023 9:57AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਸੁੰਦਰ ਹੈ ਅਤੇ ਟਿਊਲਿਪ ਸੀਜ਼ਨ ਵਿੱਚ ਤਾਂ ਹੋਰ ਵੀ ਜ਼ਿਆਦਾ ਖੂਬਸੂਰਤ ਹੈ।
ਸ੍ਰੀਨਗਰ ਦੇ ਡਲ ਝੀਲ ਦੇ ਨੇੜੇ, ਜ਼ਬਰਵਾਨ ਰੇਂਜ ਦੀ ਤਲਹਟੀ ਵਿੱਚ ਸਥਿਤ ਟਿਊਲਿਪ ਗਾਰਡਨ ਦੇ ਖਿੜਣ ਬਾਰੇ ਸ੍ਰੀਨਗਰ ਜ਼ਿਲ੍ਹਾ ਪ੍ਰਸ਼ਾਸਨ ਦੇ ਟਵੀਟ ਥ੍ਰੈੱਡ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਜੰਮੂ ਅਤੇ ਕਸ਼ਮੀਰ ਸੁੰਦਰ ਹੈ ਅਤੇ ਟਿਊਲਿਪ ਸੀਜ਼ਨ ਵਿੱਚ ਤਾਂ ਹੋਰ ਵੀ ਜ਼ਿਆਦਾ ਖੂਬਸੂਰਤ ਹੈ।”
****
ਡੀਐੱਸ/ਐੱਸਟੀ
(Release ID: 1913372)
ਵਿਜ਼ੀਟਰ ਕਾਊਂਟਰ : 211
Read this release in:
Bengali
,
English
,
Urdu
,
हिन्दी
,
Marathi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam