ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜੇਐੱਨਪੀਏ ਦੁਆਰਾ ਇਤਿਹਾਸ ਵਿੱਚ ਪਹਿਲੀ ਬਾਰ ਪ੍ਰਭਾਵਸਾਲੀ 6 ਮਿਲੀਅਨ ਟੀਈਯੂ ਸੀਮਾ ਨੂੰ ਪਾਰ ਕਰਦੇ ਹੋਏ ਉੱਚਤਮ ਮਾਲ ਪ੍ਰਵਾਹ ਸਮਰੱਥਾ ਦਰਜ ਕਰਨ ‘ਤੇ ਪ੍ਰਸੰਨਤਾ ਵਿਅਕਤ ਕੀਤੀ

Posted On: 01 APR 2023 9:15AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਤਿਹਾਸ ਵਿੱਚ ਪਹਿਲੀ ਬਾਰ 30 ਮਾਰਚ ਨੂੰ ਜਵਾਹਰ ਲਾਲ ਨਹਿਰੂ ਬੰਦਰਗਾਹ ਅਥਾਰਿਟੀ (ਜੇਐੱਨਪੀਏ) ਦੁਆਰਾ 6 ਮਿਲੀਅਨ ਟੀਈਯੂ ਸੀਮਾ ਨੂੰ ਪਾਰ ਕਰਦੇ ਹੋਏ ਉੱਚਤਮ ਮਾਲ ਪ੍ਰਵਾਹ ਸਮਰੱਥਾ ਦਰਜ ਕਰਨ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।

 

ਜੇਐੱਨਪੀਏ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਭਾਰਤ ਦੇ ਮਹੱਤਵਪੂਰਨ ਬੰਦਰਗਾਹਾਂ ਵਿੱਚੋਂ ਇੱਕ ਦੀ ਜ਼ਿਕਰਯੋਗ ਉਪਲਬਧੀ।”

****

ਡੀਐੱਸ/ਐੱਸਟੀ


(Release ID: 1912944) Visitor Counter : 126