ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੀ ਬਿਲਾਸਪੁਰ ਡਿਵੀਜ਼ਨ, ਰਾਏਪੁਰ ਡਿਵੀਜ਼ਨ, ਸੰਬਲਪੁਰ ਡਿਵੀਜ਼ਨ, ਨਾਗਪੁਰ ਡਿਵੀਜ਼ਨ ਅਤੇ ਵਾਲਟੇਅਰ ਡਿਵੀਜ਼ਨ ਵਿੱਚ ਰੇਲਵੇ ਦੇ 100% ਬਿਜਲੀਕਰਣ ਦੀ ਸ਼ਲਾਘਾ ਕੀਤੀ

Posted On: 25 MAR 2023 11:19AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਰਾਜ ਦੀ ਬਿਲਾਸਪੁਰ ਡਿਵੀਜ਼ਨ, ਰਾਏਪੁਰ ਡਿਵੀਜ਼ਨ, ਸੰਬਲਪੁਰ ਡਿਵੀਜ਼ਨ, ਨਾਗਪੁਰ ਡਿਵੀਜ਼ਨ  ਅਤੇ ਵਾਲਟੇਅਰ ਡਿਵੀਜ਼ਨ ਵਿੱਚ ਰੇਲਵੇ ਦੇ 100 % ਬਿਜਲੀਕਰਣ ਦੀ ਸ਼ਲਾਘਾ ਕੀਤੀ ਹੈ।

ਕੇਂਦਰੀ ਰੇਲ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਰੇਲਵੇਜ਼ ਸੈਕਟਰ ਦਾ ਅੱਗੇ ਵਧਣਾ ਜਾਰੀ ਹੈ। ਛੱਤੀਸਗੜ੍ਹ ਲਈ ਬੜੀ ਖੁਸ਼ਖ਼ਬਰੀ ਹੈ।”

*****

ਡੀਐੱਸ/ਐੱਸਟੀ(Release ID: 1911189) Visitor Counter : 68