ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਉੱਤਰਾਖੰਡ ਵਿੱਚ ਬ੍ਰੌਡ ਗੇਜ ਰੇਲ ਮਾਰਗਾਂ ਦੇ 100% ਬਿਜਲੀਕਰਣ ਦੀ ਪ੍ਰਸ਼ੰਸਾ ਕੀਤੀ

Posted On: 17 MAR 2023 8:10PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਵਿੱਚ ਬ੍ਰੌਡ ਗੇਜ ਰੇਲ ਮਾਰਗਾਂ ਦੇ 100% ਬਿਜਲੀਕਰਣ ਦੀ ਪ੍ਰਸ਼ੰਸਾ ਕੀਤੀ ਹੈ।

ਕੇਂਦਰੀ ਰੇਲ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਦੇ ਉੱਤਰਾਖੰਡ ਦੇ 100% ਬ੍ਰੌਡ ਗੇਜ ਰੇਲ ਮਾਰਗਾਂ ਦੇ ਬਿਜਲੀਕਰਣ ਬਾਰੇ ਜਾਣਕਾਰੀ ਦਿੰਦੇ ਟਵੀਟ ਨੂੰ ਸਾਂਝੇ ਕਰਦੇ ਹੋਏਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਉਤਸ਼ਾਹਜਨਕ ਪਰਿਣਾਮ! ਇਸ ਨਾਲ ਦੇਵਭੂਮੀ ਉੱਤਰਾਖੰਡ ਨੂੰ ਲਾਭ ਹੋਵੇਗਾ ਅਤੇ ਟੂਰਿਜ਼ਮ ਨੂੰ ਹੋਰ ਅਧਿਕ ਹੁਲਾਰਾ ਮਿਲੇਗਾ।

***

ਡੀਐੱਸ/ਟੀਐੱਸ


(Release ID: 1908807) Visitor Counter : 119