ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਉਜਾਗਰ ਕਰਨ ਵਾਲੇ ਗਾਇਨ ਦੀ ਵੀਡੀਓ ਸਾਂਝੀ ਕੀਤੀ
Posted On:
17 MAR 2023 8:21PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੱਕ ਗਾਇਨ ਪ੍ਰਸਤੁਤੀ ਸਾਂਝੀ ਕੀਤੀ ਹੈ ਜਿਸ ਵਿੱਚ ਇੱਕ ਸੰਗੀਤਕਾਰ ਨੂੰ ਕਈ ਭਾਸ਼ਾਵਾਂ ਵਿੱਚ ਗਾਣਾ ਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦੀ ਇੱਕ ਮਹਾਨ ਅਭਿਵਿਅਕਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਪ੍ਰਤਿਭਾਸ਼ਾਲੀ ਸਨੇਹਦੀਪ ਸਿੰਘ ਕਲਸੀ ਦੁਆਰਾ ਪ੍ਰਸਤੁਤ ਇਸ ਅਦਭੁਤ ਗਾਇਨ ਨੂੰ ਮੈਂ ਦੇਖਿਆ ਹੈ। ਤਰਾਨੇ ਦੇ ਇਲਾਵਾ, ਇਹ ‘ਏਕ ਭਾਰਤ ਏਕ ਸ਼੍ਰੇਸ਼ਠ ਭਾਰਤ ਦੀ ਭਾਵਨਾ ਦੀ ਇੱਕ ਮਹਾਨ ਅਭਿਵਿਅਕਤੀ ਹੈ। ਅਤਿ ਉੱਤਮ!”
************
ਡੀਐੱਸ/ਟੀਐੱਸ
(Release ID: 1908762)
ਵਿਜ਼ੀਟਰ ਕਾਊਂਟਰ : 185
Read this release in:
Kannada
,
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Malayalam