ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਉੱਨਤ 3ਡੀ ਪ੍ਰਿਟਿੰਗ ਟੈਕਨੋਲੋਜੀ ਦਾ ਉਪਯੋਗ ਕਰਕੇ ਇੱਕ ਯੁਵਾ ਰੋਗੀ ਦੇ ਕਪਾਲ ਦੋਸ਼ ਨੂੰ ਠੀਕ ਕਰਨ ਦੇ ਲਈ ਭਾਰਤੀ ਸੈਨਾ ਦੇ ਸੈਂਟਰਲ ਕਮਾਂਡ ਦੇ ਡਾਕਟਰਾਂ ਦੀ ਟੀਮ ਦਾ ਪ੍ਰਸ਼ੰਸਾ ਕੀਤੀ

प्रविष्टि तिथि: 23 FEB 2023 9:13AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟਾਈਟੇਨੀਅਮ ਕ੍ਰੈਨੀਓਪਲਾਸਟੀ ਰਿਪੇਅਰ ਦੇ ਲਈ ਉੱਨਤੇ 3ਡੀ ਪ੍ਰਿਟਿੰਗ ਟੈਕਨੋਲੋਜੀ ਦਾ ਉਪਯੋਗ ਕਰਕੇ ਇੱਕ ਯੁਵਾ ਰੋਗੀ ਦੇ ਕਪਾਲ ਦੋਸ਼ ਨੂੰ ਠੀਕ ਕਰਨ ਦੇ ਲਈ ਭਾਰਤੀ ਸੈਨਾ ਦੇ ਸੈਂਟਰਲ ਕਮਾਂਡ ਦੇ ਡਾਕਟਰਾਂ ਦੀ ਟੀਮ ਦੀ ਪ੍ਰਸ਼ੰਸਾ ਕੀਤੀ ਹੈ।

ਉਪਰੋਕਤ ਸਰਜਰੀ ਬਾਰੇ ਭਾਰਤੀ ਸੈਨਾ ਦੇ ਸੈਂਟਰਲ ਕਮਾਂਡ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

*****

ਡੀਐੱਸ/ਐੱਸਟੀ 


(रिलीज़ आईडी: 1901832) आगंतुक पटल : 217
इस विज्ञप्ति को इन भाषाओं में पढ़ें: Marathi , English , Urdu , Urdu , हिन्दी , Manipuri , Assamese , Bengali , Gujarati , Odia , Tamil , Telugu , Kannada , Malayalam