ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪ੍ਰਸਿੱਧ ਯਕਸ਼ਗਾਨ ਪਲੇਬੈਕ ਸਿੰਗਰ, ਸ਼੍ਰੀ ਬਲਿਪਾ ਨਾਰਾਇਣ ਭਾਗਵਤ ਦੇ ਅਕਾਲ ਚਲਾਣੇ 'ਤੇ ਸੋਗ ਵਿਅਕਤ ਕੀਤਾ

Posted On: 17 FEB 2023 10:26AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਯਕਸ਼ਗਾਨ ਪਲੇਬੈਕ ਸਿੰਗਰਸ਼੍ਰੀ ਬਲਿਪਾ ਨਾਰਾਇਣ ਭਾਗਵਤ ਦੇ ਅਕਾਲ ਚਲਾਣੇ 'ਤੇ ਸੋਗ ਵਿਅਕਤ ਕੀਤਾ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਸ਼੍ਰੀ ਬਲਿਪਾ ਨਾਰਾਇਣ ਭਾਗਵਤ ਨੇ ਸੰਸਕ੍ਰਿਤੀ ਦੇ ਸੰਸਾਰ ਵਿੱਚ ਮਹੱਤਵਪੂਰਨ ਸਥਾਨ ਬਣਾਇਆ ਹੈ। ਉਨ੍ਹਾਂ ਨੇ ਆਪਣਾ ਜੀਵਨ ਯਕਸ਼ਗਾਨ ਪਲੇਬੈਕ ਸਿੰਗਿੰਗ ਦੇ ਲਈ ਸਮਰਪਿਤ ਕਰ ਦਿੱਤਾ ਸੀ ਅਤੇ ਉਹ ਆਪਣੀ ਅਨੂਠੀ ਸ਼ੈਲੀ ਦੇ ਲਈ ਜਾਣੇ ਜਾਂਦੇ ਸਨ। ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੇ ਕਾਰਜਾਂ ਦਾ ਆਦਰ ਕਰਨਗੀਆਂ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਜਨਾਂ ਨੂੰ ਮੇਰੀਆਂ ਸੰਵੇਦਨਾਵਾਂ। ਓਮ ਸ਼ਾਂਤੀ!"

***

ਡੀਐੱਸ/ਐੱਸਐੱਚ/ਏਕੇ



(Release ID: 1900111) Visitor Counter : 133