ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵੰਦੇ ਭਾਰਤ ਟ੍ਰੇਨ ਸੇਵਾ ਦੇ ਪ੍ਰਤੀ ਗਰਵ ਅਤੇ ਉਸ ਦੁਆਰਾ ਯਾਤਰਾ ਕਰਨ ਦੇ ਲਈ ਉਤਸਾਹਿਤ ਯਾਤਰੀ ਦੀ ਸਰਾਹਨਾ ਕੀਤੀ

प्रविष्टि तिथि: 16 FEB 2023 12:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵੰਦੇ ਭਾਰਤ ਟ੍ਰੇਨ ਸੇਵਾ ਦੇ ਪ੍ਰਤੀ ਗਰਵ ਅਤੇ ਉਸ ਦੁਆਰਾ ਯਾਤਰਾ ਕਰਨ ਦੇ ਲਈ ਉਤਸਾਹਿਤ ਇੱਕ ਯਾਤਰੀ ਦੀ ਸਰਾਹਨਾ ਕੀਤੀ ਹੈ।

ਯਾਤਰੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਹਾਂ, ਨਿਸ਼ਚਿਤ ਰੂਪ ਤੋਂ ਲੰਬਾ ਰਸਤਾ ਅਤੇ ਅੱਗੇ ਹੋਰ ਵੀ ਲੰਬਾ ਰਸਤਾ ਤੈਅ ਕਰਨਾ ਹੈ। ਮੈਂ ਯਾਤਰਾ ਦੇ ਲਈ ਤੁਹਾਡੇ ਉਤਸਾਹ ਅਤੇ ਵੰਦੇ ਭਾਰਤ ਦੇ ਪ੍ਰਤੀ ਤੁਹਾਡੇ ਗਰਵ ਦੀ ਸਰਾਹਨਾ ਕਰਦਾ ਹਾਂ।”

****

ਡੀਐੱਸ/ਐੱਸਟੀ/ਏਕੇ


(रिलीज़ आईडी: 1899828) आगंतुक पटल : 140
इस विज्ञप्ति को इन भाषाओं में पढ़ें: Assamese , English , Urdu , हिन्दी , Marathi , Bengali , Manipuri , Gujarati , Odia , Tamil , Telugu , Kannada , Malayalam