ਪ੍ਰਧਾਨ ਮੰਤਰੀ ਦਫਤਰ
                
                
                
                
                
                    
                    
                        ਪੁਣੇ ਦੇ ਲੋਕ ਜਾਣਦੇ ਹਨ ਕਿ ਕਿਹੜੇ ਅੰਦਾਜ਼ ਵਿੱਚ ਸੁਆਗਤ ਕਰਨਾ ਹੈ: ਪ੍ਰਧਾਨ ਮੰਤਰੀ
                    
                    
                        
                    
                
                
                    Posted On:
                11 FEB 2023 10:34AM by PIB Chandigarh
                
                
                
                
                
                
                ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪੁਣੇ ਦੇ ਲੋਕ ਵਿਸ਼ੇਸ਼ ਸੈੱਲੀ ਭਲੀਭਾਂਤੀ ਜਾਣਦੇ ਹਨ। ਪੁਣੇ ਦੇ ਲੋਕਾਂ ਨੇ ਵੰਦੇ ਭਾਰਤ ਟ੍ਰੇਨ ਦਾ ਪੁਣੇ ਪਹੁੰਚਣ 'ਤੇ ਢੋਲ ਤਾਸ਼ਾ ਦੀ ਜੋਰਦਾਰ ਤਾਲ ਨਾਲ ਸ਼ਾਨਦਾਰ ਸੁਆਗਤ ਕੀਤਾ।
ਸੈਂਟ੍ਰਲ ਰੇਲਵੇ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਪੁਣੇ ਜ਼ਰੂਰ ਜਾਣਦਾ ਹੈ ਕਿ ਕਿਹੜੇ ਸਟਾਈਲ (ਅੰਦਾਜ਼) ਵਿੱਚ ਸੁਆਗਤ ਕਰਨਾ ਹੈ!"
 
 
*****
ਡੀਐੱਸ/ਐੱਸਟੀ
                
                
                
                
                
                (Release ID: 1898839)
                Visitor Counter : 129
                
                
                
                    
                
                
                    
                
                Read this release in: 
                
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            हिन्दी 
                    
                        ,
                    
                        
                        
                            Marathi 
                    
                        ,
                    
                        
                        
                            Manipuri 
                    
                        ,
                    
                        
                        
                            Bengali 
                    
                        ,
                    
                        
                        
                            Assamese 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Kannada 
                    
                        ,
                    
                        
                        
                            Malayalam