ਪ੍ਰਧਾਨ ਮੰਤਰੀ ਦਫਤਰ
ਅੱਗੇ ਦਾ ਰਸਤਾ ਯੋਗ ਅਤੇ ਭਾਰਤੀ ਮੈਡੀਸਿਨ ਦੇ ਪਰੰਪਰਿਕ ਰੂਪਾਂ ਨੂੰ ਇੱਕ ਅਜਿਹੀ ਭਾਸ਼ਾ ਵਿੱਚ ਮਕਬੂਲ ਬਣਾਉਣਾ ਹੈ ਜਿਸ ਨੂੰ ਦੁਨੀਆ ਸਮਝ ਪਾਏ: ਪ੍ਰਧਾਨ ਮੰਤਰੀ
Posted On:
12 FEB 2023 1:48PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਲਟੀਡਿਸੀਪਲੀਨਰੀ ਰਿਸਰਚ ਦੇ ਜ਼ਰੀਏ ਯੋਗ ਨੂੰ ਮਕਬੂਲ ਬਣਾਉਣ ਦੀ ਜ਼ਰੂਰਤ ਨੂੰ ਦੁਹਰਾਇਆ ਹੈ।
ਇੱਕ ਨਾਗਰਿਕ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:
“ਠੀਕ ਕਿਹਾ। ਅੱਗੇ ਦਾ ਰਸਤਾ ਯੋਗ ਅਤੇ ਭਾਰਤੀ ਮੈਡੀਸਿਨ ਦੇ ਪਰੰਪਰਿਕ ਰੂਪਾਂ ਨੂੰ ਇੱਕ ਅਜਿਹੀ ਭਾਸ਼ਾ ਵਿੱਚ ਮਕਬੂਲ ਬਣਾਉਣਾ ਹਾਂ ਜਿਸ ਨੂੰ ਦੁਨੀਆ ਸਮਝ ਪਾਏ। ਮੈਂ ਸਾਡੇ ਲੋਕਾਂ ਦੇ ਦਰਮਿਆਨ ਇਸ ਬਾਰੇ ਵਿਆਪਕ ਜਾਗਰੂਕਤਾ ਨੂੰ ਦੇਖ ਕੇ ਖੁਸ਼ ਹਾਂ।”
*********
ਡੀਐੱਸ
(Release ID: 1898677)
ਵਿਜ਼ੀਟਰ ਕਾਊਂਟਰ : 175
Read this release in:
Bengali
,
English
,
Urdu
,
हिन्दी
,
Marathi
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam