ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਇੱਕ ਚਿੱਤਰਕਾਰ ਸ਼੍ਰੀ ਸ਼੍ਰਵਣ ਕੁਮਾਰ ਸ਼ਰਮਾ ਨਾਲ ਮੁਲਾਕਾਤ ਕੀਤੀ

Posted On: 05 JAN 2023 10:15PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਇੱਕ ਕਲਾਕਾਰ ਸ਼੍ਰੀ ਸ਼੍ਰਵਣ ਕੁਮਾਰ ਸ਼ਰਮਾ ਨਾਲ ਨਵੀਂ ਦਿੱਲੀ ਵਿਖੇ ਆਪਣੀ ਰਿਹਾਇਸ਼ ਤੇ ਮੁਲਾਕਾਤ ਕੀਤੀ।

 

ਚਿੱਤਰਕਾਰ ਸ਼੍ਰੀ ਸ਼੍ਰਵਣ ਕੁਮਾਰ ਸ਼ਰਮਾ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਪੇਂਟਿੰਗ ਦਿੱਤੀ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

"ਛੱਤੀਸਗੜ੍ਹ ਦੇ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਸ਼੍ਰੀ ਸ਼੍ਰਵਣ ਕੁਮਾਰ ਸ਼ਰਮਾ ਨਾਲ ਮੁਲਾਕਾਤ ਕੀਤੀ। ਉਹ ਕਈ ਵਰ੍ਹਿਆਂ ਤੋਂ ਪੇਂਟਿੰਗ ਕਰ ਰਹੇ ਹਨ ਅਤੇ ਕਬਾਇਲੀ ਕਲਾ ਪ੍ਰਤੀ ਬਹੁਤ ਸੰਵੇਦਨਸ਼ੀਲ ਹਨ।"

 

 

 

 ************

ਡੀਐੱਸ/ਐੱਸਟੀ



(Release ID: 1889310) Visitor Counter : 103