ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਮਨ ਕੀ ਬਾਤ ਕੁਇਜ਼ ਵਿੱਚ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ

Posted On: 29 NOV 2022 6:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਈ ਸਮੁਦਾਇਕ ਪ੍ਰਯਤਨਾਂ ਸਹਿਤ 'ਮਨ ਕੀ ਬਾਤਪ੍ਰੋਗਰਾਮ ਦੇ ਨਵੀਨਤਮ ਐਪੀਸੋਡ ਵਿੱਚ ਸ਼ਾਮਲ ਵਿਸ਼ਿਆਂ ਨਾਲ ਸਬੰਧਿਤ 'ਮਨ ਕੀ ਬਾਤਕੁਇਜ਼ ਵਿੱਚ ਹਿੱਸਾ ਲੈਣ ਦੀ ਲੋਕਾਂ ਨੂੰ ਤਾਕੀਦ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

ਅਸੀਂ ਇਸ ਮਹੀਨੇ ਦੇ ਦੌਰਾਨ 'ਮਨ ਕੀ ਬਾਤ(#MannKiBaat) ਵਿੱਚ ਕਈ ਸਮੁਦਾਇਕ ਪ੍ਰਯਤਨਾਂ ਸਹਿਤ ਵਿਵਿਧ ਵਿਸ਼ਿਆਂ ਨੂੰ ਕਵਰ ਕੀਤਾ ਹੈ। ਨਮੋ ਐਪ 'ਤੇ 'ਮਨ ਕੀ ਬਾਤ' ਕੁਇਜ਼ ਵਿੱਚ ਹਿੱਸਾ ਲਓ।

 

****

ਡੀਐੱਸ



(Release ID: 1879897) Visitor Counter : 96