ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ ਲਈ ਵਿਚਾਰਾਂ ਅਤੇ ਸੁਝਾਵਾਂ ਦੇ ਲਈ ਸੱਦਾ ਦਿੱਤਾ

Posted On: 13 NOV 2022 9:51PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 27 ਨਵੰਬਰ, 2022 ਨੂੰ ਸਵੇਰੇ 11 ਵਜੇ ਪ੍ਰਸਾਰਿਤ ਹੋਣ ਵਾਲੀ ਮਨ ਕੀ ਬਾਤ ਦੀ ਆਗਾਮੀ ਕੜੀ ਦੇ ਲਈ ਲੋਕਾਂ ਨੂੰ ਆਪਣੇ ਵਿਚਾਰ ਅਤੇ ਸੁਝਾਅ ਸਾਂਝਾ ਕਰਨ ਦੇ ਲਈ ਸੱਦਾ ਦਿੱਤਾ ਹੈ। ਵਿਚਾਰਾਂ ਨੂੰ ਮਾਈਗੋਵ, ਨਮੋ ਐਪ ‘ਤੇ ਸਾਂਝਾ ਕੀਤਾ ਜਾ ਸਕਦਾ ਹੈ ਜਾਂ ਸੰਦੇਸ਼ ਨੂੰ ਰਿਕਾਰਡ ਕਰਨ ਦੇ ਲਈ 1800-11-7800 ਨੰਬਰ ਡਾਇਲ ਕਰੋ।

 

ਮਾਈਗੋਵ ਸੱਦੇ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀ ਕੀਤਾ;

"ਮੈਂ ਇਸ ਮਹੀਨੇ ਦੀ 27 ਤਰੀਕ ਨੂੰ ਹੋਣ ਵਾਲੀ #ਮਨ ਕੀ ਬਾਤ ਦੇ ਲਈ ਤੁਹਾਡੇ ਅੰਤਰਦ੍ਰਿਸ਼ਟੀਪਰੂਣ ਵਿਚਾਰਾਂ ਅਤੇ ਸੁਝਾਵਾਂ ਨੂੰ ਪ੍ਰਾਪਤ ਕਰਨ ਦੇ ਲਈ ਉਤਸੁਕ ਹਾਂ, ਇਨ੍ਹਾਂ ਨੂੰ ਮਾਈਗੋਵ, ਨਮੋ ਐਪ ‘ਤੇ ਸਾਂਝਾ ਕਰੋ ਜਾਂ 1800-11-7800 ਡਾਇਰਲ ਕਰਕੇ ਆਪਣਾ ਸੰਦੇਸ਼ ਰਿਕਾਰਡ ਕਰੋ।"

***

ਡੀਐੱਸ/ਐੱਸਐੱਚ



(Release ID: 1875852) Visitor Counter : 101