ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਖੇਡਾਂ ਦੇ ਪ੍ਰਤੀਭਾਗੀਆਂ ਦੇ ਦਰਮਿਆਨ ਗਰਬਾ ਦੀ ਮਕਬੂਲੀਅਤ 'ਤੇ ਪ੍ਰਸੰਨਤਾ ਵਿਅਕਤ ਕੀਤੀ

Posted On: 04 OCT 2022 3:51PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਖੇਡ ਮੁਕਾਬਲੇ ਖਿਡਾਰੀਆਂ ਨੂੰ ਵਿਵਿਧ ਸੱਭਿਆਚਾਰਾਂ ਤੋਂ ਪਰੀਚਿਤ ਹੋਣ ਦਾ ਅਵਸਰ ਪ੍ਰਦਾਨ ਕਰਦੇ ਹਨ।

 

ਭਾਰਤੀ ਖੇਡ ਅਥਾਰਿਟੀ ਦੇ ਇੱਕ ਟਵੀਟ ਦੇ ਜਵਾਬ ਵਿੱਚਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

ਖੇਡ ਮੁਕਾਬਲੇ ਦਿਲਚਸਪ ਹੁੰਦੇ ਹਨ ਕਿਉਂਕਿ ਇਹ ਖਿਡਾਰੀਆਂ ਨੂੰ ਵਿਵਿਧ ਸੱਭਿਆਚਾਰਾਂ ਤੋਂ ਪਰੀਚਿਤ ਹੋਣ ਦਾ ਅਵਸਰ ਪ੍ਰਦਾਨ ਕਰਦੇ ਹਨ। ਗਰਬਾ ਨੂੰ ਰਾਸ਼ਟਰੀ ਖੇਡਾਂ ਦੇ ਪ੍ਰਤੀਭਾਗੀਆਂ ਦੇ ਦਰਮਿਆਨ ਮਕਬੂਲ ਹੁੰਦਾ ਦੇਖ ਕੇ ਚੰਗਾ ਲਗਿਆ।”

 

 

 

*****

 

ਡੀਐੱਸ



(Release ID: 1865338) Visitor Counter : 95