ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਲੰਟੀਅਰਾਂ ਦੁਆਰਾ ਬਣਾਈ ਗਈ ਵੀਡੀਓ ਨੂੰ ਸਾਂਝੀ ਕੀਤੀ, ਜੋ ‘ਕਰਤਵਯ’ ਦੀ ਭਾਵਨਾ ਨੂੰ ਵਿਅਕਤ ਕਰਦੀ ਹੈ
Posted On:
29 SEP 2022 10:12AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ‘ਸੇਵਾ ਪਖਵਾੜਾ’ ਦੇ ਰੂਪ ਵਿੱਚ ਮਨਾਏ ਜਾਣ ਦੇ ਅਵਸਰ ’ਤੇ ਵਲੰਟੀਅਰਾਂ ਦੁਆਰਾ ਬਣਾਈ ਗਈ ਇੱਕ ਦਿਲਚਸਪ ਵੀਡੀਓ ਨੂੰ ਸਾਂਝਾ ਕੀਤਾ ਹੈ। ਵੀਡੀਓ ਵਿੱਚ ‘ਕਰਤਵਯ’ ਦੀ ਭਾਵਨਾ ਨੂੰ ਦਰਸਾਇਆ ਗਿਆ ਹੈ, ਜਿਸ ਦੇ ਪ੍ਰਤੀਕ ਦੇ ਰੂਪ ਵਿੱਚ ਖ਼ੁਦ ਪ੍ਰਧਾਨ ਮੰਤਰੀ ਹਨ।
ਮੋਦੀ ਸਟੋਰੀ ਦੇ ਇੱਕ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਰਚਨਾਤਮਕਤਾ ਦੇ ਲਈ
! ਚੀਤਿਆਂ ਤੋਂ ਲੈ ਕੇ ਸਾਫ਼-ਸਫ਼ਾਈ ਤੱਕ ਤੁਸੀਂ ਸਭ ਕੁਝ ਨੂੰ ਸ਼ਾਮਲ ਕੀਤਾ ਹੈ।”
***
ਡੀਐੱਸ/ਟੀਐੱਸ
(Release ID: 1863609)
Read this release in:
Manipuri
,
Telugu
,
English
,
Urdu
,
Hindi
,
Marathi
,
Assamese
,
Bengali
,
Gujarati
,
Odia
,
Tamil
,
Kannada
,
Malayalam