ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰੋਸ਼ ਹਸ਼ਨਾਹ ਦੇ ਅਵਸਰ ’ਤੇ ਦੁਨੀਆ ਭਰ ਦੇ ਯਹੂਦੀ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

प्रविष्टि तिथि: 25 SEP 2022 6:23PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰੋਸ਼ ਹਸ਼ਨਾਹ ਦੇ ਅਵਸਰ ’ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯੈਰ ਲੈਪਿਡ, ਇਜ਼ਰਾਈਲ ਦੇ ਮਿੱਤਰ ਲੋਕਾਂ ਅਤੇ ਦੁਨੀਆ ਭਰ ਦੇ ਯਹੂਦੀ ਲੋਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਮੇਰੇ ਦੋਸਤ ਯੈਰ ਲੈਪਿਡ (@yairlapid), ਇਜ਼ਰਾਈਲ ਦੇ ਮਿੱਤਰ ਲੋਕਾਂ ਅਤੇ ਦੁਨੀਆ ਭਰ ਵਿੱਚ ਯਹੂਦੀ ਸਮੁਦਾਇ ਦੇ ਲੋਕਾਂ ਨੂੰ ਰੋਸ਼ ਹਸ਼ਨਾਹ ਦੀਆਂ ਹਾਰਦਿਕ ਵਧਾਈਆਂ। ਨਵਾਂ ਸਾਲ ਸਭ ਦੇ ਲਈ ਚੰਗੀ ਸਿਹਤ, ਸ਼ਾਂਤੀ ਅਤੇ ਸਮ੍ਰਿੱਧੀ ਲਿਆਵੇ। ਸ਼ਾਨਾ ਤੋਵਾ!”

****

ਡੀਐੱਸ/ਐੱਸਟੀ


(रिलीज़ आईडी: 1862718) आगंतुक पटल : 196
इस विज्ञप्ति को इन भाषाओं में पढ़ें: Telugu , English , Urdu , हिन्दी , Marathi , Manipuri , Bengali , Assamese , Gujarati , Odia , Tamil , Kannada , Malayalam