ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਗਣੇਸ਼ ਚਤੁਰਥੀ ਦੇ ਜਸ਼ਨ ਵਿੱਚ ਸ਼੍ਰੀ ਪੀਯੂਸ਼ ਗੋਇਲ ਦੇ ਨਿਵਾਸ 'ਤੇ ਸ਼ਾਮਲ ਹੋਏ
Posted On:
31 AUG 2022 10:50PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੇ ਨਿਵਾਸ ਸਥਾਨ ‘ਤੇ ਗਣੇਸ਼ ਚਤੁਰਥੀ ਜਸ਼ਨਾਂ ਵਿੱਚ ਹਿੱਸਾ ਲਿਆ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ :
“ਗਣੇਸ਼ ਚਤੁਰਥੀ ਦੇ ਸ਼ੁਭ ਅਵਸਰ 'ਤੇ ਮੇਰੇ ਸਹਿਯੋਗੀ ਪੀਯੂਸ਼ ਗੋਇਲ (@PiyushGoyal) ਜੀ ਦੇ ਨਿਵਾਸ 'ਤੇ ਪ੍ਰੋਗਰਾਮ ਵਿੱਚ ਗਿਆ।
ਭਗਵਾਨ ਸ਼੍ਰੀ ਗਣੇਸ਼ ਜੀ ਦਾ ਅਸ਼ੀਰਵਾਦ ਸਾਡੇ ਉੱਤੇ ਹਮੇਸ਼ਾ ਬਣਿਆ ਰਹੇ।”
************
ਡੀਐੱਸ/ਏਕੇ
(Release ID: 1856174)
ਵਿਜ਼ੀਟਰ ਕਾਊਂਟਰ : 150
Read this release in:
English
,
Urdu
,
हिन्दी
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam