ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਨਮੋ ਐਪ ’ਤੇ 28 ਅਗਸਤ 2022 ਦੇ ‘ਮਨ ਕੀ ਬਾਤ’ ’ਤੇ ਅਧਾਰਿਤ ਕਵਿਜ਼ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ
Posted On:
28 AUG 2022 9:27PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਨਮੋ ਐਪ ’ਤੇ 28 ਅਗਸਤ, 2022 ਦੇ ‘ਮਨ ਕੀ ਬਾਤ’ ’ਤੇ ਅਧਾਰਿਤ ਕਵਿਜ਼ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ ਹੈ। ਕਵਿਜ਼ ਕੇਵਲ ਬੁੱਧਵਾਰ 31 ਅਗਸਤ 2022 ਤੱਕ ਸਰਗਰਮ ਰਹੇਗਾ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਕੀ ਤੁਸੀਂ ਅੱਜ ਦੇ ਐਪੀਸੋਡ ’ਤੇ ਅਧਾਰਿਤ #ਮਨ ਕੀ ਬਾਤ (#MannKiBaat) ਕਵਿਜ਼ ਵਿੱਚ ਹਿੱਸਾ ਲਿਆ ਹੈ?
****
ਡੀਐੱਸ/ਐੱਸਟੀ
(Release ID: 1855497)
ਵਿਜ਼ੀਟਰ ਕਾਊਂਟਰ : 130
Read this release in:
Telugu
,
Malayalam
,
Tamil
,
Marathi
,
Kannada
,
Bengali
,
Assamese
,
English
,
Urdu
,
हिन्दी
,
Manipuri
,
Gujarati
,
Odia