ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ੍ਰੀ ਅਰਬਿੰਦੋ ਨੂੰ ਉਨ੍ਹਾਂ ਦੀ ਜਯੰਤੀ 'ਤੇ ਯਾਦ ਕੀਤਾ

Posted On: 15 AUG 2022 3:52PM by PIB Chandigarh

ਅੱਜ ਸ੍ਰੀ ਅਰਬਿੰਦੋ ਨੂੰ ਉਨ੍ਹਾਂ ਦੀ ਜਯੰਤੀ 'ਤੇ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸ੍ਰੀ ਅਰਬਿੰਦੋ "ਇੱਕ ਤੀਖਣ ਬੁੱਧੀ ਵਾਲੇ ਵਿਅਕਤੀ ਸਨ, ਜਿਨ੍ਹਾਂ ਦੇ ਪਾਸ ਸਾਡੇ ਰਾਸ਼ਟਰ ਦੇ ਲਈ ਸਪਸ਼ਟ ਵਿਜ਼ਨ ਸੀ। ਸਿੱਖਿਆ, ਬੌਧਿਕ ਕੌਸ਼ਲ ਅਤੇ ਤਾਕਤ 'ਤੇ ਉਨ੍ਹਾਂ ਦਾ ਜ਼ੋਰ ਸਾਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ।"

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

"ਅੱਜ ਸ੍ਰੀ ਅਰਬਿੰਦੋ ਦੀ ਜਯੰਤੀ ਹੈ। ਉਹ ਇੱਕ ਤੀਖਣ ਬੁੱਧੀ ਵਾਲੇ ਵਿਅਕਤੀ ਸਨ, ਜਿਨ੍ਹਾਂ ਦੇ ਪਾਸ ਸਾਡੇ ਰਾਸ਼ਟਰ ਦੇ ਲਈ ਇੱਕ ਸਪਸ਼ਟ ਵਿਜ਼ਨ ਸੀ। ਸਿੱਖਿਆ, ਬੌਧਿਕ ਕੌਸ਼ਲ ਅਤੇ ਤਾਕਤ 'ਤੇ ਉਨ੍ਹਾਂ ਦਾ ਜ਼ੋਰ ਸਾਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। ਪੁਡੂਚੇਰੀ ਅਤੇ ਤਮਿਲ ਨਾਡੂ ਵਿੱਚ ਉਨ੍ਹਾਂ ਨਾਲ ਜੁੜੇ ਕੁਝ ਸਥਾਨਾਂ ਦੀਆਂ ਮੇਰੀਆਂ ਯਾਤਰਾਵਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ।" 

 

"ਮਨ ਕੀ ਬਾਤ (#MannKiBaat) ਦੇ ਇੱਕ ਐਪੀਸੋਡ ਵਿੱਚ ਮੈਂ ਸ੍ਰੀ ਅਰਬਿੰਦੋ ਦੇ ਵਿਚਾਰਾਂ ਦੀ ਮਹਾਨਤਾ ਅਤੇ ਉਹ ਸਾਨੂੰ ਆਤਮਨਿਰਭਰਤਾ ਤੇ ਗਿਆਨ-ਪ੍ਰਾਪਤੀ ਬਾਰੇ ਕੀ ਸਿੱਖਿਆ ਦਿੰਦੇ ਹਨ, ‘ਤੇ ਵੀ ਪ੍ਰਕਾਸ਼ ਪਾਇਆ ਸੀ।"

 

 

************

 

ਡੀਐੱਸ/ਐੱਸਐੱਚ



(Release ID: 1852130) Visitor Counter : 112