ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ 57 ਕਿਲੋਗ੍ਰਾਮ ਕੁਸ਼ਤੀ ‘ਚ ਸਿਲਵਰ ਮੈਡਲ ਜਿੱਤਣ ‘ਤੇ ਅੰਸ਼ੂ ਮਲਿਕ ਨੂੰ ਵਧਾਈਆਂ ਦਿੱਤੀਆਂ

Posted On: 05 AUG 2022 11:02PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ 57 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ  ਸਿਲਵਰ ਮੈਡਲ ਜਿੱਤਣ ਤੇ ਅੰਸ਼ੂ ਮਲਿਕ ਨੂੰ ਵਧਾਈਆਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

ਆਪਣੇ ਜਨਮਦਿਨ 'ਤੇ ਕੁਸ਼ਤੀ ਵਿੱਚ ਸਿਲਵਰ ਮੈਡਲ ਜਿੱਤਣ ਤੇ ਅੰਸ਼ੂ ਮਲਿਕ ਨੂੰ ਵਧਾਈਆਂ। ਭਵਿੱਖ ਵਿੱਚ ਅੱਗੇ ਦੀਆਂ ਖੇਡਾਂ ਵਿੱਚ ਸਫ਼ਲਤਾ ਦੇ ਲਈ ਉਨ੍ਹਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਖੇਡਾਂ ਦੇ ਪ੍ਰਤੀ ਉਨ੍ਹਾਂ ਦਾ ਜਨੂਨ ਭਵਿੱਖ ਦੇ ਖਿਡਾਰੀਆਂ ਨੂੰ ਪ੍ਰੇਰਿਤ ਕਰੇਗਾ।”

 

 

*************** 


ਡੀਐੱਸ/ਟੀਐੱਸ/ਏਕੇ



(Release ID: 1850141) Visitor Counter : 75