Posted On:
07 AUG 2022 10:00PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼ਰਤ ਕਮਲ ਅਤੇ ਸਾਥਿਯਾਨ ਗਿਆਨਸ਼ੇਖਰਨ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ, 2022 ਵਿੱਚ ਪੁਰਸ਼ਾਂ ਦੇ ਡਬਲ ਟੇਬਲ ਟੈਨਿਸ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ’ਤੇ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਟੀਮ ਵਰਕ ਦੇ ਲਈ ਹੋਰ ਅਧਿਕ ਸ਼ਕਤੀ! ਖੁਸ਼ ਹਾਂ ਕਿ ਸ਼ਰਤ ਕਮਲ (@sharathkamal1) ਅਤੇ ਸਾਥਿਯਾਨ ਗਿਆਨਸ਼ੇਖਰਨ (@sathiyantt) ਦੀ ਊਰਜਾਵਾਨ ਟੀਮ ਨੇ ਪੁਰਸ਼ਾਂ ਦੇ ਡਬਲ ਟੇਬਲ ਟੈਨਿਸ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਇਨ੍ਹਾਂ ਸ਼ਾਨਦਾਰ ਐਥਲੀਟਾਂ ਨੂੰ ਸ਼ੁਭਕਾਮਨਾਵਾਂ। #Cheer4India"
****
ਡੀਐੱਸ/ਐੱਸਟੀ