ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਉੱਤਰ ਪੂਰਬ ਦੇ ਸਰਵਪੱਖੀ ਵਿਕਾਸ ਦੇ ਲਈ ਪਰਿਵਰਤਨਕਾਰੀ ਪਹਿਲਾਂ ਸਾਂਝੀਆਂ ਕੀਤੀਆਂ-‘ਉੱਤਰ ਪੂਰਬ ਕਲਿਆਣ ਦੇ 8 ਸਾਲ’
Posted On:
13 JUN 2022 11:10AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 8 ਸਾਲਾਂ ਦੇ ਦੌਰਾਨ ਉੱਤਰ ਪੂਰਬ ਦੇ ਸਰਵਪੱਖੀ ਵਿਕਾਸ ਦੇ ਲਈ ਪਰਿਵਰਤਨਕਾਰੀ ਪਹਿਲਾਂ ਬਾਰੇ ਆਪਣੀ ਵੈੱਬਸਾਈਟ, ਨਮੋ ਐਪ ਅਤੇ ਮਾਈਗੋਵ ਤੋਂ ਲੇਖ ਅਤੇ ਟਵੀਟ ਥ੍ਰੇਡ ਸਾਂਝੇ ਕੀਤੇ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਪਿਛਲੇ 8 ਸਾਲਾਂ ਵਿੱਚ ਉੱਤਰ ਪੂਰਬ ਵਿੱਚ ਬੇਮਿਸਾਲ ਵਿਕਾਸ ਹੋਇਆ ਹੈ। ਬੁਨਿਆਦੀ ਢਾਂਚੇ ਦੇ ਨਿਰਮਾਣ, ਬਿਹਤਰ ਸਿਹਤ ਸੇਵਾ, ਸਿੱਖਿਆ ਸੁਨਿਸ਼ਚਿਤ ਕਰਨ ਅਤੇ ਖੇਤਰ ਦੇ ਵਿਭਿੰਨ ਰਾਜਾਂ ਦੇ ਸਮ੍ਰਿਧ ਸੱਭਿਆਚਾਰ ਨੂੰ ਲੋਕਪ੍ਰਿਯ ਬਣਾਉਣ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। #8YearsOfPurvottarKalyan”
“ਉੱਤਰ ਪੂਰਬ ਦੇ ਸਰਵਪੱਖੀ ਵਿਕਾਸ ਦੇ ਪਰਿਵਰਤਨਕਾਰੀ ਪਹਿਲ। #8YearsOfPurvottarKalyan”
*******************
ਡੀਐੱਸ
(Release ID: 1833599)
ਵਿਜ਼ੀਟਰ ਕਾਊਂਟਰ : 184
Read this release in:
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam