ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਅਕਾਂਖੀ ਮੱਧ ਵਰਗ ਦੇ 8 ਸਾਲ’ ’ਤੇ ਲੇਖ ਅਤੇ ਟਵੀਟਰ ਥ੍ਰੇਡ ਨੂੰ ਸਾਂਝਾ ਕੀਤਾ
Posted On:
07 JUN 2022 9:16PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਪਣੀ ਵੈੱਬਸਾਈਟ narendramodi.in ਤੋਂ ਭਾਰਤ ਸਰਕਾਰ ਦੁਆਰਾ ਮੱਧ ਵਰਗ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕੀਤਾ ਗਏ ਕਾਰਜ ਨਾਲ ਸਬੰਧਿਤ ਲੇਖਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਇਸ ਵਿਸ਼ੇ ’ਤੇ ਇੱਕ ਮਾਈਗੋਅ ਟਵੀਟ ਥ੍ਰੇਡ ਵੀ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
‘ਭਾਰਤ ਸਰਕਾਰ ਨੇ ਮੱਧ ਵਰਗ ਦੇ ਸੁਪਨਿਆਂ ਨੂੰ ਸਕਾਰ ਕਰਨ ਦੀ ਦਿਸ਼ਾ ਵਿੱਚ ਕਿਸ ਪ੍ਰਕਾਰ ਕੰਮ ਕੀਤਾ ਹੈ, ਵਿਸ਼ੇ ’ਤੇ ਜਾਣਕਾਰੀਪੂਰਨ ਲੇਖਾਂ ਦਾ ਚੋਣ ਪ੍ਰਸਤੁਤ ਹੈ। #8YearsOfAspirationalMiddleClass।'
*****
ਡੀਐੱਸ
(Release ID: 1832152)
Visitor Counter : 105
Read this release in:
Odia
,
Assamese
,
Tamil
,
Telugu
,
Malayalam
,
English
,
Urdu
,
Marathi
,
Hindi
,
Bengali
,
Manipuri
,
Gujarati
,
Kannada