ਪ੍ਰਧਾਨ ਮੰਤਰੀ ਦਫਤਰ
                
                
                
                
                
                    
                    
                        ਪ੍ਰਧਾਨ ਮੰਤਰੀ ਨੇ 29 ਮਈ, 2022 ਨੂੰ ‘ਮਨ ਕੀ ਬਾਤ’ ਦੇ ਲਈ ਵਿਚਾਰ ਮੰਗੇ
                    
                    
                        
                    
                
                
                    Posted On:
                13 MAY 2022 9:31AM by PIB Chandigarh
                
                
                
                
                
                
                ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 29 ਮਈ, 2022 ਦੀ ‘ਮਨ ਕੀ ਬਾਤ’ ਦੇ ਲਈ ਵਿਚਾਰ ਸਾਂਝੇ ਕਰਨ ਦੇ ਲਈ ਸਭ ਨੂੰ ਸੱਦਾ ਦਿੱਤਾ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਮੈਂ ਆਪ ਸਭ ਨੂੰ ਇਸ ਮਹੀਨੇ ਦੀ #MannKiBaat ਦੇ ਲਈ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਸੱਦਾ ਦਿੰਦਾ ਹਾਂ, ਜਿਸ ਦਾ ਪ੍ਰਸਾਰਣ 29 ਮਈ ਨੂੰ ਹੋਵੇਗਾ। ਮੈਂ ਨਮੋ ਐਪ ਅਤੇ ਮਾਈ-ਗੌਵ ’ਤੇ ਤੁਹਾਡੀਆਂ ਟਿੱਪਣੀਆਂ ਦੀ ਉਡੀਕ ਕਰਾਂਗਾ। ਆਪ 1800-11-7800 ’ਤੇ ਵੀ ਆਪਣਾ ਸੰਦੇਸ਼ ਰਿਕਾਰਡ ਕਰਵਾ ਸਕਦੇ ਹੋ।”
 
*********
ਡੀਐੱਸ/ਐੱਸਐੱਚ
                
                
                
                
                
                (Release ID: 1825018)
                Visitor Counter : 159
                
                
                
                    
                
                
                    
                
                Read this release in: 
                
                        
                        
                            Telugu 
                    
                        ,
                    
                        
                        
                            Kannada 
                    
                        ,
                    
                        
                        
                            Marathi 
                    
                        ,
                    
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            हिन्दी 
                    
                        ,
                    
                        
                        
                            हिन्दी 
                    
                        ,
                    
                        
                        
                            Manipuri 
                    
                        ,
                    
                        
                        
                            Bengali 
                    
                        ,
                    
                        
                        
                            Assamese 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Malayalam