ਪ੍ਰਧਾਨ ਮੰਤਰੀ ਦਫਤਰ
                
                
                
                
                
                    
                    
                        ਪ੍ਰਧਾਨ ਮੰਤਰੀ ਨੇ ਉੱਘੇ ਸਾਹਿਤਕਾਰ ਡਾ. ਰਜਤ ਕੁਮਾਰ ਕਰ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ
                    
                    
                        
                    
                
                
                    Posted On:
                08 MAY 2022 10:01PM by PIB Chandigarh
                
                
                
                
                
                
                ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਘੇ ਸਾਹਿਤਕਾਰ ਡਾ. ਰਜਤ ਕੁਮਾਰ ਕਰ ਦੇ ਅਕਾਲ ਚਲਾਣੇ ’ਤੇ ਦੁਖ ਵਿਅਕਤ ਕੀਤਾ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਡਾ. ਰਜਤ ਕੁਮਾਰ ਕਰ ਸੱਭਿਆਚਾਰਕ ਜਗਤ ਦੇ ਮਹਾਨਾਇਕ ਸਨ। ਉਨ੍ਹਾਂ ਦੇ ਬਹੁਮੁਖੀ ਵਿਅਕਤਿਤੱਵ ਦੀ ਝਲਕ ਉਨ੍ਹਾਂ ਦੀ ਰਥ ਯਾਤਰਾ ਵਰਣਨ ਤੋਂ ਮਿਲਦੀ ਹੈ, ਉਨ੍ਹਾਂ ਨੇ ਵਿਵਿਧ ਵਿਸ਼ਿਆਂ ’ਤੇ ਲਿਖਿਆ ਅਤੇ ਪਾਲ ਕਲਾ ਨੂੰ ਪੁਨਰਜੀਵਿਤ ਕਰਨ ਦੇ ਲਈ ਕਾਰਜ ਕੀਤਾ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਸੰਵੇਦਨਾ ਵਿਅਕਤ ਕਰਦਾ ਹਾਂ। ਓਮ ਸ਼ਾਂਤੀ।”
 
 
*********
ਡੀਐੱਸ/ਐੱਸਐੱਚ
                
                
                
                
                
                (Release ID: 1823910)
                Visitor Counter : 180
                
                
                
                    
                
                
                    
                
                Read this release in: 
                
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            हिन्दी 
                    
                        ,
                    
                        
                        
                            Marathi 
                    
                        ,
                    
                        
                        
                            Manipuri 
                    
                        ,
                    
                        
                        
                            Assamese 
                    
                        ,
                    
                        
                        
                            Bengali 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Kannada 
                    
                        ,
                    
                        
                        
                            Malayalam