ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਭਿੰਨ ਸਰਕਾਰੀ ਸਕੀਮਾਂ ਦੇ ਕਬਾਇਲੀ ਲਾਭਾਰਥੀਆਂ ਦੇ ਨਾਲ ਹੋਈ ਗੱਲਬਾਤ ਦੀ ਵੀਡੀਓ ਸਾਂਝੀ ਕੀਤੀ
Posted On:
21 APR 2022 11:52AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਭਿੰਨ ਸਰਕਾਰੀ ਸਕੀਮਾਂ ਦੇ ਕਬਾਇਲੀ ਲਾਭਾਰਥੀਆਂ ਦੇ ਨਾਲ ਹੋਈ ਗੱਲਬਾਤ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਵਿਭਿੰਨ ਸਰਕਾਰੀ ਸਕੀਮਾਂ ਦੇ ਕਬਾਇਲੀ ਲਾਭਾਰਥੀਆਂ ਦੇ ਨਾਲ ਗੱਲਬਾਤ ਦੇ ਬਾਅਦ ਮੈਨੂੰ ਬਹੁਤ ਖੁਸ਼ੀ ਹੋਈ। ਪਿਛਲੇ ਕੁਝ ਵਰ੍ਹਿਆਂ ਵਿੱਚ, ਉਨ੍ਹਾਂ ਦੇ ‘ਈਜ਼ ਆਵ੍ ਲਿਵਿੰਗ’- ਨੂੰ ਹੋਰ ਅਸਾਨ ਬਣਾਇਆ ਗਿਆ ਹੈ।
*****
ਡੀਐੱਸ/ਐੱਸਟੀ
(Release ID: 1818813)
ਵਿਜ਼ੀਟਰ ਕਾਊਂਟਰ : 215
Read this release in:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam