ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਡੇਟਾ ਸੋਨੀਫਿਕੇਸ਼ਨ ਜ਼ਰੀਏ ਯੂਪੀਆਈ ਅਤੇ ਡਿਜੀਟਲ ਭੁਗਤਾਨਾਂ ਦੀ ਕਹਾਣੀ ਦੱਸਣ ਲਈ ਆਈਆਈਪੀ ਦੀ ਸ਼ਲਾਘਾ ਕੀਤੀ

Posted On: 13 APR 2022 2:01PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਡਿਜੀਟਲ ਭੁਗਤਾਨ ਅਤੇ ਯੂਪੀਆਈ ਜ਼ਰੀਏ ਲੈਣ-ਦੇਣ ਕੀਤੇ ਪੈਸੇ ਦੀ ਡੇਟਾ ਸੋਨੀਫਿਕੇਸ਼ਨ ਦੁਆਰਾ ਆਵਾਜ਼ ਦੇ ਮਾਧਿਅਮ ਨਾਲ ਗੱਲ ਵਿਅਕਤ ਕਰਨ ਲਈ ਇੰਡੀਆ ਇਨ ਪਿਕਸਲਜ਼ (ਆਈਆਈਪੀ) ਦੀ ਸ਼ਲਾਘਾ ਕੀਤੀ ਹੈ। 

 

 ਇੰਡੀਆ ਇਨ ਪਿਕਸਲਜ਼ ਦੁਆਰਾ ਇੱਕ ਟਵੀਟ ਦੀ ਪ੍ਰਤਿਕ੍ਰਿਆ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

 "ਮੈਂ ਯੂਪੀਆਈ ਅਤੇ ਡਿਜੀਟਲ ਭੁਗਤਾਨਾਂ ਬਾਰੇ ਅਕਸਰ ਗੱਲ ਕੀਤੀ ਹੈ ਪਰ ਮੈਨੂੰ ਸੱਚਮੁੱਚ ਇਹ ਪਸੰਦ ਆਇਆ ਕਿ ਤੁਸੀਂ ਇਸ ਨੁਕਤੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਿਅਕਤ ਕਰਨ ਲਈ ਡੇਟਾ ਸੋਨੀਫਿਕੇਸ਼ਨ ਦੁਆਰਾ ਲੈਣ-ਦੇਣ ਕੀਤੇ ਪੈਸੇ ਦੀ ਆਵਾਜ਼ ਦੀ ਵਰਤੋਂ ਕਿਵੇਂ ਕੀਤੀ ਹੈ।

 

 ਬਹੁਤ ਦਿਲਚਸਪਪ੍ਰਭਾਵਸ਼ਾਲੀ ਅਤੇ ਸਪੱਸ਼ਟ ਤੌਰ 'ਤੇ ਜਾਣਕਾਰੀ ਭਰਪੂਰ!

 

 ***********

 

ਡੀਐੱਸ/ਐੱਸਐੱਚ


(Release ID: 1816401)