ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਾਧਵਪੁਰ ਮੇਲੇ ਨੂੰ ਭਾਰਤ ਦੀ ਸੱਭਿਆਚਾਰਕ ਵਿਵਿਧਤਾ ਅਤੇ ਜੀਵੰਤਤਾ ਦਾ ਅਨੂਠਾ ਉਤਸਵ ਦੱਸਿਆ
प्रविष्टि तिथि:
10 APR 2022 1:14PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਤੋਂ ਇੱਕ ਕਲਿੱਪ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਮਾਧਵਪੁਰ ਮੇਲੇ ਨੂੰ ਭਾਰਤ ਦੀ ਸੱਭਿਆਚਾਰਕ ਵਿਵਿਧਤਾ ਅਤੇ ਜੀਵੰਤਤਾ ਦੇ ਅਨੂਠੇ ਉਤਸਵ ਦੇ ਰੂਪ ‘ਚ ਵਿਸਤਾਰ ਨਾਲ ਦੱਸਿਆ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਮਾਧਵਪੁਰ ਮੇਲੇ ਦੀ ਸ਼ੁਰੂਆਤ ਦੇ ਨਾਲ, ਭਾਰਤ ਦੀ ਸੱਭਿਆਚਾਰਕ ਵਿਵਿਧਤਾ ਅਤੇ ਜੀਵੰਤਤਾ ਦੇ ਇਸ ਅਨੂਠੇ ਉਤਸਵ ਬਾਰੇ ਪਿਛਲੇ ਮਹੀਨੇ ਮਨ ਕੀ ਬਾਤ (#MankiBaat) ਦੇ ਦੌਰਾਨ ਮੈਂ ਜੋ ਕਿਹਾ ਸੀ, ਉਹ ਸਾਂਝਾ ਕਰ ਰਿਹਾ ਹਾਂ।”
ਪ੍ਰਧਾਨ ਮੰਤਰੀ ਨੇ ਮੇਲੇ ਦੇ ਥੀਮ ਅਤੇ ਆਨੰਦਪੂਰਨ ਭਾਵਨਾ ਬਾਰੇ ਗੁਜਰਾਤ ਟੂਰਿਜ਼ਮ ਦਾ ਇੱਕ ਟਵੀਟ ਵੀ ਸਾਂਝਾ ਕੀਤਾ।
*******
ਡੀਐੱਸ
(रिलीज़ आईडी: 1815489)
आगंतुक पटल : 174
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam