ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮੁਦਰਾ ਯੋਜਨਾ ਨੇ ਅਣਗਿਣਤ ਭਾਰਤੀਆਂ ਨੂੰ ਆਪਣੇ ਉੱਦਮਤਾ ਕੌਸ਼ਲ ਦਾ ਪ੍ਰਦਰਸ਼ਨ ਕਰਨ ਅਤੇ ਰੋਜ਼ਗਾਰ ਦਾ ਸਿਰਜਣਕਰਤਾ ਬਣਨ ਦਾ ਅਵਸਰ ਪ੍ਰਦਾਨ ਕੀਤਾ ਹੈ: ਪ੍ਰਧਾਨ ਮੰਤਰੀ

प्रविष्टि तिथि: 08 APR 2022 6:31PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਨੇ ਆਪਣੀ ਸ਼ੁਰੂਆਤ ਦੇ ਬਾਅਦ ਤੋਂ ਸੱਤ ਵਰ੍ਹਿਆਂ ਵਿੱਚ ਅਣਗਿਣਤ ਭਾਰਤੀਆਂ ਨੂੰ ਆਪਣੇ ਉੱਦਮਤਾ ਕੌਸ਼ਲ ਦਾ ਪ੍ਰਦਰਸ਼ਨ ਕਰਨ ਅਤੇ ਰੋਜ਼ਗਾਰ ਦਾ ਸਿਰਜਣਕਰਤਾ ਬਣਨ ਦਾ ਅਵਸਰ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੱਤ ਵਰ੍ਹਿਆਂ ਵਿੱਚ ਮੁਦਰਾ ਯੋਜਨਾ ਇੱਕ ਗੇਮ ਚੇਂਜਰ ਸਾਬਤ ਹੋਈ ਹੈ ਅਤੇ ਉਹ ਗਰਿਮਾ ਦੇ ਨਾਲ-ਨਾਲ ਸਮ੍ਰਿੱਧੀ ਵਧਾਉਣ ਵਿੱਚ ਵੀ ਸਹਾਇਕ ਰਹੀ ਹੈ।

 

ਮਾਈਗੌਵ ਇੰਡੀਆ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

"#FundingTheUnfunded ਦੇ ਸਿਧਾਂਤ ਦੁਆਰਾ ਨਿਰਦੇਸ਼ਿਤ, ਮੁਦਰਾ ਯੋਜਨਾ ਨੇ ਅਣਗਿਣਤ ਭਾਰਤੀਆਂ ਨੂੰ ਆਪਣੇ ਉੱਦਮਤਾ ਕੌਸ਼ਲ ਦਾ ਪ੍ਰਦਰਸ਼ਨ ਕਰਨ ਅਤੇ ਰੋਜ਼ਗਾਰ ਦਾ ਸਿਰਜਣਕਰਤਾ ਬਣਨ ਦਾ ਅਵਸਰ ਦਿੱਤਾ ਹੈ। ਅੱਜ ਜਦੋਂ ਅਸੀਂ #7YearsOfPMMY ਮਨਾ ਰਹੇ ਹਾਂ, ਇਹ ਯੋਜਨਾ ਇੱਕ ਗੇਮ ਚੇਂਜਰ ਸਾਬਤ ਹੋਈ ਹੈ ਅਤੇ ਗਰਿਮਾ ਦੇ ਨਾਲ-ਨਾਲ ਸ੍ਰਮਿੱਧੀ ਵਧਾਉਣ ਵਿੱਚ ਵੀ ਸਹਾਇਕ ਰਹੀ ਹੈ।"

 

 

***

ਡੀਐੱਸ/ਐੱਸਟੀ


(रिलीज़ आईडी: 1815097) आगंतुक पटल : 166
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam