ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਾਰੀ ਸ਼ਕਤੀ ਦਾ ਉਤਸਵ ਮਨਾਉਂਦੇ ਹੋਏ ਮਨ ਕੀ ਬਾਤ ਤੋਂ ਮੁੱਖ-ਅੰਸ਼ ਸਾਂਝੇ ਕੀਤੇ
Posted On:
08 MAR 2022 1:48PM by PIB Chandigarh
ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਅੱਜ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਤੋਂ ਮੁੱਖ ਅੰਸ਼ ਸਾਂਝੇ ਕੀਤੇ ਹਨ, ਜੋ ਮਹਿਲਾ ਸਸ਼ਕਤੀਕਰਣ ਦੇ ਵਿਭਿੰਨ ਪਹਿਲੂਆਂ ਨੂੰ ਦਰਸਾਉਂਦੇ ਹਨ ਅਤੇ ਜ਼ਮੀਨੀ ਪੱਧਰ ’ਤੇ ਬਦਲਾਅ ਲਿਆਉਣ ਵਾਲੀਆਂ ਪ੍ਰੇਰਕ ਮਹਿਲਾਵਾਂ ਦੀ ਜੀਵਨ ਯਾਤਰਾ ’ਤੇ ਚਾਨਣਾ ਪਾਉਂਦੇ ਹਨ।
ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਵਿੱਚ ਕਿਹਾ:
“#ਮਨ ਕੀ ਬਾਤ ਦੇ ਵਿਭਿੰਨ ਐਪੀਸੋਡਸ ਦੇ ਦੌਰਾਨ, ਅਸੀਂ ਮਹਿਲਾ ਸਸ਼ਕਤੀਕਰਣ ਦੇ ਵਿਭਿੰਨ ਪਹਿਲੂਆਂ ਨੂੰ ਦਰਸਾਇਆ ਹੈ ਅਤੇ ਉਨ੍ਹਾਂ ਪ੍ਰੇਰਣਾਦਾਇਕ ਮਹਿਲਾਵਾਂ ਦੀ ਜੀਵਨ ਯਾਤਰਾ ਨੂੰ ਉਜਾਗਰ ਕੀਤਾ ਹੈ ਜਿਨ੍ਹਾਂ ਨੇ ਜ਼ਮੀਨੀ ਪੱਧਰ ’ਤੇ ਬਦਲਾਅ ਲਿਆਂਦੇ ਹਨ।
****
ਡੀਐੱਸ
(Release ID: 1803959)
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam