ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਵਿਗਿਆਨ ਦਿਵਸ ’ਤੇ ਵਿਗਿਆਨੀਆਂ ਨੂੰ ਵਧਾਈਆਂ ਦਿੱਤੀਆਂ
Posted On:
28 FEB 2022 9:10AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਵਿਗਿਆਨ ਦਿਵਸ ’ਤੇ ਵਿਗਿਆਨੀਆਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਰਾਸ਼ਟਰੀ ਵਿਗਿਆਨ ਦਿਵਸ ’ਤੇ ਸਾਰੇ ਵਿਗਿਆਨੀਆਂ ਅਤੇ ਵਿਗਿਆਨ-ਪ੍ਰੇਮੀਆਂ ਨੂੰ ਵਧਾਈਆਂ। ਆਓ, ਅਸੀਂ ਆਪਣੀ ਸਮੂਹਿਕ ਵਿਗਿਆਨਿਕ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈਏ ਅਤੇ ਮਾਨਵ ਪ੍ਰਗਤੀ ਦੇ ਲਈ ਵਿਗਿਆਨ ਦੀ ਸ਼ਕਤੀ ਦਾ ਉਪਯੋਗ ਕਰੀਏ।
ਕੱਲ੍ਹ ‘ਮਨ ਕੀ ਬਾਤ’ ਦੇ ਦੌਰਾਨ ਮੈਂ ਜੋ ਕਿਹਾ ਸੀ, ਉਹ ਇਹ ਹੈ।”
***
ਡੀਐੱਸ/ਐੱਸਟੀ
(Release ID: 1801783)
ਵਿਜ਼ੀਟਰ ਕਾਊਂਟਰ : 195
Read this release in:
Malayalam
,
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada