ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਾਲ 2023 ਦੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਸੈਸ਼ਨ ਦੇ ਲਈ ਭਾਰਤ ਨੂੰ ਮੇਜ਼ਬਾਨ ਦੇ ਰੂਪ 'ਚ ਚੁਣੇ ਜਾਣ 'ਤੇ ਪ੍ਰਸੰਨਤਾ ਪ੍ਰਗਟਾਈ
प्रविष्टि तिथि:
19 FEB 2022 6:02PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਲ 2023 ਦੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਸੈਸ਼ਨ ਦੇ ਲਈ ਭਾਰਤ ਨੂੰ ਮੇਜ਼ਬਾਨ ਦੇ ਰੂਪ 'ਚ ਚੁਣੇ ਜਾਣ 'ਤੇ ਪ੍ਰਸੰਨਤਾ ਪ੍ਰਗਟਾਈ ਹੈ।
"ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਭਾਰਤ ਨੂੰ ਸਾਲ 2023 ਦੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਸੈਸ਼ਨ ਦੀ ਮੇਜ਼ਬਾਨੀ ਦੇ ਲਈ ਚੁਣਿਆ ਗਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਆਈਓਸੀ ਦਾ ਇਹ ਸੈਸ਼ਨ ਯਾਦਗਾਰ ਹੋਵੇਗਾ ਅਤੇ ਵਿਸ਼ਵ ਦੇ ਖੇਡ ਜਗਤ ਦੇ ਲਈ ਸਕਾਰਾਤਮਕ ਪਰਿਣਾਮ ਦੇਵੇਗਾ: ਪ੍ਰਧਾਨ ਮੰਤਰੀ @narendramodi
#StrongerTogether"
***
ਡੀਐੱਸ/ਐੱਸਐੱਚ
(रिलीज़ आईडी: 1799709)
आगंतुक पटल : 153
इस विज्ञप्ति को इन भाषाओं में पढ़ें:
Marathi
,
Telugu
,
Tamil
,
Kannada
,
Assamese
,
Bengali
,
English
,
Urdu
,
हिन्दी
,
Manipuri
,
Gujarati
,
Odia
,
Malayalam