ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 27 ਫਰਵਰੀ, 2022 ਨੂੰ ਹੋਣ ਵਾਲੀ 'ਮਨ ਕੀ ਬਾਤ' ਦੇ ਲਈ ਨਾਗਰਿਕਾਂ ਤੋਂ ਵਿਚਾਰ ਮੰਗੇ
प्रविष्टि तिथि:
13 FEB 2022 3:10PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 27 ਫਰਵਰੀ, 2022 ਨੂੰ ਹੋਣ ਵਾਲੀ ‘ਮਨ ਕੀ ਬਾਤ’ ਦੇ ਲਈ ਨਾਗਰਿਕਾਂ ਤੋਂ ਵਿਚਾਰ ਅਤੇ ਸੁਝਾਅ ਮੰਗੇ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
"ਇਸ ਮਹੀਨੇ ਦਾ ਮਨ ਕੀ ਬਾਤ (#MannKiBaat) ਪ੍ਰੋਗਰਾਮ 27 ਤਰੀਕ ਨੂੰ ਹੋਵੇਗਾ। ਹਮੇਸ਼ਾ ਦੀ ਤਰ੍ਹਾਂ, ਮੈਂ ਇਸ ਦੇ ਲਈ ਤੁਹਾਡੇ ਸੁਝਾਅ ਪ੍ਰਾਪਤ ਕਰਨ ਵਾਸਤੇ ਉਤਸੁਕ ਹਾਂ। ਆਪਣੇ ਸੁਝਾਅ ਮਾਈਗੌਵ, ਨਮੋ ਐਪ 'ਤੇ ਲਿਖੋ ਜਾਂ 1800-11-7800 ‘ਤੇ ਡਾਇਲ ਕਰਕੇ ਆਪਣਾ ਸੰਦੇਸ਼ ਰਿਕਾਰਡ ਕਰਵਾਓ।"
***
ਡੀਐੱਸ/ਐੱਸਐੱਚ
(रिलीज़ आईडी: 1798120)
आगंतुक पटल : 223
इस विज्ञप्ति को इन भाषाओं में पढ़ें:
Malayalam
,
Malayalam
,
Tamil
,
Telugu
,
Kannada
,
Marathi
,
Assamese
,
Bengali
,
English
,
Urdu
,
हिन्दी
,
Manipuri
,
Gujarati
,
Odia