ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 26 ਦਸੰਬਰ, 2021 ਨੂੰ 'ਮਨ ਕੀ ਬਾਤ' ਦੇ ਲਈ ਨਾਗਰਿਕਾਂ ਤੋਂ ਵਿਚਾਰ ਮੰਗੇ
Posted On:
18 DEC 2021 10:14AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ‘ਮਨ ਕੀ ਬਾਤ’ ਦੇ ਲਈ ਆਪਣੇ ਵਿਚਾਰ ਸਾਂਝੇ ਕਰਨ, ਜੋ ਐਤਵਾਰ, 26 ਦਸੰਬਰ, 2021 ਨੂੰ ਪ੍ਰਸਾਰਿਤ ਹੋਵੇਗੀ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਮੈਨੂੰ ਇਸ ਮਹੀਨੇ ਦੀ 26 ਤਰੀਕ ਦੀ #MannKiBaat ਦੇ ਲਈ ਕਈ ਵਿਚਾਰ ਮਿਲ ਰਹੇ ਹਨ, ਜੋ 2021 ਦਾ ਅੰਤਿਮ ਪ੍ਰਸਾਰਣ ਹੋਵੇਗਾ। ਇਨ੍ਹਾਂ ਵਿੱਚ ਕਈ ਭਿੰਨ-ਭਿੰਨ ਖੇਤਰਾਂ ਵਾਲੇ ਅਤੇ ਜ਼ਮੀਨੀ ਪੱਧਰ 'ਤੇ ਬਦਲਾਅ ਲਿਆਉਣ ਦੇ ਲਈ ਕੰਮ ਕਰ ਰਹੇ ਤਮਾਮ ਵਿਅਕਤੀਆਂ ਦੀ ਜੀਵਨ ਯਾਤਰਾ ਨਾਲ ਸਬੰਧਿਤ ਵਿਚਾਰ ਸ਼ਾਮਲ ਹਨ। ਆਪਣੇ ਵਿਚਾਰ ਸਾਂਝੇ ਕਰਦੇ ਰਹੋ।"
***
ਡੀਐੱਸ/ਐੱਸਐੱਚ
(Release ID: 1783104)
ਵਿਜ਼ੀਟਰ ਕਾਊਂਟਰ : 193
Read this release in:
Tamil
,
Telugu
,
Malayalam
,
Kannada
,
Assamese
,
English
,
Urdu
,
Marathi
,
हिन्दी
,
Bengali
,
Manipuri
,
Gujarati
,
Odia