ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਯੂਕੇ ਦੇ ਰਾਇਲ ਗੋਲਡ ਮੈਡਲ 2022 ਨਾਲ ਸਨਮਾਨਿਤ ਕੀਤੇ ਜਾਣ ’ਤੇ ਪ੍ਰਸਿੱਧ ਵਾਸਤੂਕਾਰ ਸ਼੍ਰੀ ਬਾਲਕ੍ਰਿਸ਼ਨ ਦੋਸ਼ੀ ਨੂੰ ਵਧਾਈਆਂ ਦਿੱਤੀਆਂ

Posted On: 10 DEC 2021 2:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਵਾਸਤੂਕਾਰ ਸ਼੍ਰੀ ਬਾਲਕ੍ਰਿਸ਼ਨ  ਦੋਸ਼ੀ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਰਾਇਲ ਗੋਲਡ ਮੈਡਲ 2022 ਨਾਲ ਸਨਮਾਨਿਤ ਕੀਤੇ ਜਾਣ ’ਤੇ ਵਧਾਈਆਂ ਦਿੱਤੀਆਂ ਹਨ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਪ੍ਰਸਿੱਧ ਵਾਸਤੂਕਾਰ ਸ਼੍ਰੀ ਬਾਲਕ੍ਰਿਸ਼ਨ  ਦੋਸ਼ੀ ਜੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਰਾਇਲ ਗੋਲਡ ਮੈਡਲ 2022 ਨਾਲ ਸਨਮਾਨਿਤ ਕੀਤੇ ਜਾਣ ’ਤੇ ਵਧਾਈਆਂ ਦਿੱਤੀਆਂ। ਵਾਸਤੂਕਲਾ ਦੀ ਦੁਨੀਆ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸਾ ਯਾਦ ਰੱਖਿਆ ਜਾਵੇਗਾ। ਆਪਣੀ ਰਚਨਾਤਮਕਤਾ, ਨਿਰਾਲੇਪਣ ਅਤੇ ਵਿਵਿਧ ਪ੍ਰਕ੍ਰਿਤੀ ਦੇ ਲਈ ਉਨ੍ਹਾਂ ਦੇ ਕਾਰਜਾਂ ਦੀ ਵਿਸ਼ਵ ਪੱਧਰ ’ਤੇ ਸਰਾਹਨਾ ਕੀਤੀ ਜਾਂਦੀ ਹੈ”।

***

DS/SH ਡੀਐੱਸ/ਐੱਸਐੱਚ


(Release ID: 1780364) ਵਿਜ਼ੀਟਰ ਕਾਊਂਟਰ : 107