ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਬੀਐੱਸਐੱਫ ਕਰਮੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ‘ਤੇ ਵਧਾਈਆਂ ਦਿੱਤੀਆਂ

प्रविष्टि तिथि: 01 DEC 2021 10:13AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੀਮਾ ਸੁਰੱਖਿਆ ਬਲ ਦੇ ਸਥਾਪਨਾ ਦਿਵਸ ਦੇ ਅਵਸਰ ਤੇ ਬਲ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਹਨ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

ਆਪਣੇ ਸਥਾਪਨਾ ਦਿਵਸ ਤੇ @BSF_India family ਨੂੰ ਵਧਾਈਆਂ। ਆਪਣੇ ਸਾਹਸ ਅਤੇ ਪ੍ਰੋਫੈਸ਼ਨਲਿਜ਼ਮ ਲਈ ਸੀਮਾ ਸੁਰੱਖਿਆ ਬਲ ਦਾ ਹਰ ਜਗ੍ਹਾ ਸਨਮਾਨ ਕੀਤਾ ਜਾਂਦਾ ਹੈ। ਭਾਰਤ ਦੀ ਸੁਰੱਖਿਆ ਵਿੱਚ ਇਹ ਬਲ ਮਹੱਤਵਪੂਰਨ ਯੋਗਦਾਨ ਕਰਦਾ ਹੈ ਅਤੇ ਉਹ ਸੰਕਟ ਅਤੇ ਆਫ਼ਤਾਂ ਦੇ ਸਮੇਂ ਵੀ ਮਾਨਵੀ ਸਹਾਇਤਾ ਦੇ ਮੋਰਚੇ ਤੇ ਸਦਾ ਅੱਗੇ ਰਹਿੰਦਾ ਹੈ।

***

ਡੀਐਐੱਸ/ਐੱਸਐੱਚ


(रिलीज़ आईडी: 1776767) आगंतुक पटल : 232
इस विज्ञप्ति को इन भाषाओं में पढ़ें: Kannada , English , Urdu , Marathi , हिन्दी , Manipuri , Assamese , Bengali , Gujarati , Odia , Tamil , Telugu , Malayalam