ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲਚਿਤ ਦਿਵਸ 'ਤੇ ਲਚਿਤ ਬੋਰਫੂਕਨ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ
Posted On:
24 NOV 2021 1:46PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲਚਿਤ ਦਿਵਸ ‘ਤੇ ਲਚਿਤ ਬੋਰਫੂਕਨ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਅੱਜ, ਲਚਿਤ ਦਿਵਸ 'ਤੇ, ਮੈਂ ਬਹਾਦਰ ਲਚਿਤ ਬੋਰਫੂਕਨ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਉਨ੍ਹਾਂ ਨੂੰ ਬਹਾਦਰੀ, ਸਨਮਾਨ ਅਤੇ ਅਸਾਮ ਦੇ ਸ਼ਾਨਦਾਰ ਸੱਭਿਆਚਾਰ ਦੇ ਰੱਖਿਅਕ ਦੇ ਰੂਪ ‘ਚ ਵਿਆਪਕ ਤੌਰ 'ਤੇ ਯਾਦ ਕੀਤਾ ਜਾਂਦਾ ਹੈ। ਉਹ ਸਾਰਿਆਂ ਦੇ ਲਈ ਸਮਾਨਤਾ, ਨਿਆਂ ਅਤੇ ਇੱਜ਼ਤ ਜਿਹੇ ਆਦਰਸ਼ਾਂ ਦੇ ਲਈ ਪ੍ਰਤੀਬੱਧ ਰਹੇ।"
***
ਡੀਐੱਸ/ਐੱਸਐੱਚ
(Release ID: 1774876)
ਵਿਜ਼ੀਟਰ ਕਾਊਂਟਰ : 165
Read this release in:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam