ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੋਲੈਂਡ ਵਿੱਚ ਆਈਐੱਸਐੱਸਐੱਫ ਪ੍ਰੈਸਿਡੈਂਟਸ ਕੱਪ ਵਿੱਚ ਪਦਕ ਜਿੱਤਣ ‘ਤੇ ਮਨੁ ਭਾਕਰ, ਰਾਹੀ ਸਰਨੋਬਤ, ਸੌਰਭ ਚੌਧਰੀ ਅਤੇ ਅਭਿਸ਼ੇਕ ਵਰਮਾ ਨੂੰ ਵਧਾਈਆਂ ਦਿੱਤੀਆਂ
प्रविष्टि तिथि:
10 NOV 2021 2:42PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੋਲੈਂਡ ਵਿੱਚ ਆਯੋਜਿਤ ਆਈਐੱਸਐੱਸਐੱਫ ਪ੍ਰੈਸੀਡੈਂਟਸ ਕੱਪ ਵਿੱਚ ਪਦਕ ਜਿੱਤਣ ‘ਤੇ ਮਨੁ ਭਾਕਰ, ਰਾਹੀ ਸਰਨੋਬਤ, ਸੌਰਭ ਚੌਧਰੀ ਅਤੇ ਅਭਿਸ਼ੇਕ ਵਰਮਾ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ;
“ਪੋਲੈਂਡ ਵਿੱਚ @ISSF_Shooting President’s Cup ਮੈਡਲ ਜਿੱਤਣ ‘ਤੇ @realmanubhaker, @SarnobatRahi, @SChaudhary2002 ਅਤੇ @abhishek_70007 ਨੂੰ ਵਧਾਈਆਂ। ਭਾਰਤ ਦੀ ਜਨਤਾ ਨੂੰ ਇਨ੍ਹਾਂ ਸਾਰਿਆਂ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਮਾਣ ਹੈ। ਇਨ੍ਹਾਂ ਸਾਰੇ ਐਥਲੀਟਾਂ ਨੂੰ ਉਨ੍ਹਾਂ ਦੇ ਭਾਵੀ ਪ੍ਰਯਤਨਾਂ ਦੇ ਲਈ ਸ਼ੁਭਕਾਮਨਾਵਾਂ।”
***
ਡੀਐੱਸ/ਐੱਸਐੱਚ
(रिलीज़ आईडी: 1770574)
आगंतुक पटल : 203
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam